ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਜਰਨਲਿਸਟ ਫੋਰਮ ਨਾਲ ਮੁਲਾਕਾਤ ਕੀਤੀ।ਉਹਨਾਂ ਕਿਹਾ ਕਿ ਪੱਤਰਕਾਰੀ ਲੋਕਤੰਤਰ ਦਾ ਮਜ਼ਬੂਤ ਥੰਮ੍ਹ ਹੈ।
ਉਹਨਾਂ ਸੀਨੀਅਰ ਪੱਤਰਕਾਰਾਂ ਲਈ ਮੈਡੀਕਲ ਸਹੂਲਤਾਂ ਦਾ ਭਰੋਸਾ ਵੀ ਦਿੱਤਾ।
ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ 'ਸੀਨੀਅਰ ਜਰਨਲਿਸਟ ਫੋਰਮ' ਦਾ ਲੋਗੋ (Logo) ਵੀ ਇਸ ਮੌਕੇਏ ਜਾਰੀ ਕੀਤਾ ਗਿਆ।