ਤਰੁਣ ਚੁੱਘ ਨੂੰ ਰਾਜ ਸਭਾ ਮੈਂਬਰ ਬਣਨ 'ਤੇ ਦਿੱਤੀ ਵਧਾਈ .

ਸੀਨੀਅਰ ਭਾਜਪਾ ਆਗੂ ਡਾ. ਡੀ.ਪੀ. ਖੋਸਲਾ ਅਤੇ ਸੰਨੀ ਖੋਸਲਾ ਨੇ ਰਾਜ ਸਭਾ ਮੈਂਬਰ ਸਤਿਕਾਰਯੋਗ ਸ਼੍ਰੀ ਤਰੁਣ ਚੁੱਘ ਜੀ (ਰਾਸ਼ਟਰੀ ਜਨਰਲ ਸਕੱਤਰ ਭਾਜਪਾ) ਨੂੰ ਨਵੀਂ ਦਿੱਲੀ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮਿਲ ਕੇ ਰਾਜ ਸਭਾ ਦਾ ਮੈਂਬਰ ਬਣਨ 'ਤੇ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

(ਇੰਦਰਜੀਤ)