ਪੰਜਾਬ ਭਾਜਪਾ ਦੇ ਸੀਨਿਅਰ ਨੇਤਾ ਡਾਕਟਰ ਡੀ ਪੀ ਖੋਸਲਾ ਨੇ ਸਤਿਕਾਰਯੋਗ ਸ਼੍ਰੀ ਅਰਜੁਨ ਮੇਘਵਾਲ ਜੀ ਕੇਂਦਰੀ ਕਾਨੂੰਨ ਮੰਤਰੀ ਅਤੇ ਸੰਸਦੀ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ 'ਤੇ ਸ਼੍ਰੀਮਾਨ ਮੇਘਵਾਲ ਜੀ ਨੂੰ ਯੁਵਾ ਭਾਜਪਾ ਨੇਤਾ ਸੰਨੀ ਖੋਸਲਾ ਦੇ ਨਾਲ ਇੱਕ ਭਗਵਾ ਰੰਗ ਦਾ ਸਿਰੋਪਾ" ਅਤੇ ਭਾਰਤ ਰਤਨ ਬਾਬਾ ਸਾਹਿਬ ਜੀ ਦੀ ਤਸਵੀਰ ਭੇਟ ਕੀਤੀ ਗਈ।
(ਇੰਦਰਜੀਤ)