ਸੁਖਵੀਰ ਕੌਰ ਨੇ ਵਧਾਇਆ ਪਿੰਡ ਈਸੜੂ ਦਾ ਮਾਣ.

ਖੰਨਾ (ਧੀਮਾਨ) : ਬਲਾਕ  ਖੰਨਾ  ਦੇ ਮਸ਼ਹੂਰ  ਪਿੰਡ   ਈਸੜੂ ਦੀ ਹੋਣਹਾਰ  ਵਿਦਿਆਰਥਣ   ਸੁਖਵੀਰ ਕੌਰ  ਨੇ ਪਿੰਡ  ਦੇ  ਸਰਕਾਰੀ ਸਕੂਲ  ਵਿੱਚ  ਪੜ੍ਹਾਈ  ਕਰਕੇ ਪਹਿਲਾ ਮੈਰੀਟੋਰੀਅਸ  ਸਕੂਲ  ਮੋਹਾਲੀ  ਵਿਖੇ  ਦਾਖਲਾ ਲਿਆ   ਅਤੇ ਹੁਣ  ਉਸਨੇ  ਬਹੁਤ  ਮਿਹਨਤ  ਕਰਕੇ clat common law admission  test ਪਾਸ ਕਰਕੇ ਆਪਣੇ ਪਰਿਵਾਰ  ਅਤੇ ਪਿੰਡ ਦਾ ਮਾਣ   ਵਧਾਇਆ  ਹੈ। ਹੁਣ  ਉਸਨੂੰ   ਜਲਦੀ ਹੀ ਕਿਸੇ ਲਾਅ ਯੂਨੀਵਰਸਿਟੀ  ਵਿੱਚ  ਦਾਖਲਾ ਮਿਲ  ਜਾਵੇਗਾ।