'ਪਾਇਲ' ਲੋਕ ਅਰਪਣ
ਮਰਹੂਮ ਸ਼ਾਇਰ ਸੁਖਬੀਰ ਸਿੰਘ ਸੰਧੂ ਦੀ ਕਾਵਿ ਕਿਤਾਬ “ਪਾਇਲ” (ਸੱਰੀ)ਕੈਨੇਡਾ 'ਚ ਲੋਕ ਅਰਪਣਸਰੀ 'ਚ 'ਰੇਡੀਓ ਇੰਡੀਆ' ਵੱਲੋਂ ਮਾਣਮੱਤਾ ਸਮਾਗਮਲੁਧਿਆਣਾ, 6 ਅਕਤੂਬਰ (ਵਿਜੇ) : ਪਿਛਲੇ ਕਰੀਬ ਤ...
ਫੋਟੋ ਕੈਪਸ਼ਨ: ਸ੍ਵ. ਕਵਿੱਤਰੀ ਨਿਰਅੰਜਨ 'ਅਵਤਾਰ' ਕੌਰ ਦੇ ਜਨਮ ਦਿਨ ਦੇ ਅਵਸਰ ਤੇ ਕੇਕ ਕੱਟਦੇ ਹੋਏ ਸ਼੍ਰੋਮਣੀ ਲਿਖਾਰੀ ਬੋਰਡ ਰਜਿ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ, ਉਦਯੋਗਪਤੀ ਸੁਭਾਸ਼ ਬਜਾਜ, ਹਰਦੇਵ ਸਿੰਘ ਕਲਸ...
ਅਸੀਂ ਲਿਖਾਂਗੇ / ਨੀਲੂ ਬੱਗਾ ਲੁਧਿਆਣਵੀ
ਲਾਜ਼ਮੀ ਹੈ ਕਿ ਅਸੀਂ ਵੀ ਲਿਖਾਂਗੇ, ਹਰ ਜ਼ੁਲਮ ਦਾ ਚਿਹਰਾ ਲਿਖਾਂਗੇ। ਜੋ ਸੱਚ ਨੂੰ ਕੈਦ ਸਮਝਦੇ ਨੇ, ਉਹਨਾਂ ਦਾ ਵੀ ਕਿੱਸਾ ਲਿਖਾਂਗੇ। ਤੁਸੀਂ ਲੱਖ ਹਨੇਰੇ ਪਾਲ ਲਓ, ਅਸੀਂ ਦੀਵੇ ਬਾਲਣਾ ਜਾਣਦੇ ਹਾਂ। ਹਰ ਟੁੱ...
ਪੰਜਾਬੀ ਲੇਖਕ ਸਭਾ ਦੀ ਮਹੀਨਾਵਾਰ ਮੀਟਿੰਗ
ਪੰਜਾਬੀ ਲੇਖਕ ਸਭਾ ਦੀ ਮੀਟਿੰਗ ਵਿੱਚ ਗੁਰਜੀਤ ਸਹੋਤਾ ਦੀਆਂ ਗ਼ਜ਼ਲਾਂ ਅਤੇ ਇੰਦਰਜੀਤ ਪਾਲ ਕੌਰ ਭਿੰਡਰ ਦੀ ਕਹਾਣੀ 'ਤੇ ਹੋਈ ਚਰਚਾ ਲੁਧਿਆਣਾ, 4 ਅਕਤੂਬਰ (ਵਿਜੇ) : ਪੰਜਾਬੀ ...
ਪੁਸਤਕ ਲੋਕ ਅਰਪਣ
ਸਿਰਮੌਰ ਪੱਤਰਕਾਰ ਜਤਿੰਦਰ ਪੰਨੂੰ ਦੀ ਕਿਤਾਬ ਖੋਜ ਆਧਾਰਿਤ ਵੱਡ ਆਕਾਰੀ ਪੁਸਤਕ “ਪੰਜਾਬ ਦੇ ਲੋਕ ਤੰਤਰੀ ਇਤਿਹਾਸ ਦਾ ਸੰਖੇਪ ਸਾਰ" ਡਾ. ਸ.ਸ.ਜੌਹਲ ਤੇ ਹੋਰਨਾਂ ਵੱਲੋਂ ਲੋਕ ਅਰਪਣਲੁਧਿਆਣਾ : 1 ਅਕਤੂਬਰ (ਵਿਜੇ) ...
ਮਨੋਜ ਧੀਮਾਨ ਨੂੰ ਜੀਐਨਡੀਯੂ ਵੱਲੋਂ ‘ਪੰਜਾਬ ਹਿੰਦੀ ਸਾਹਿਤ ਰਤਨ’ ਸਨਮਾਨਲੁਧਿਆਣਾ, 29 ਸਤੰਬਰ, 2026: ਸਥਾਨਕ ਨਿਵਾਸੀ ਅਤੇ ਹਿੰਦੀ ਲੇਖਕ ਮਨੋਜ ਧੀਮਾਨ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀਯੂ)...
ਗ਼ਜ਼ਲ/ਅਸ਼ਵਨੀ ਜੇਤਲੀ ਪ੍ਰੇਮ
ਪਥਰਾਏ ਪਥਰਾਏ ਦਿਨ।ਕਿਸਮਤ ਝੋਲੀ ਪਾਏ ਦਿਨ।ਜੋ ਦਿਨ ਸੱਜਣਾਂ ਸੰਗ ਬਿਤਾਏ,ਹਰ ਦਿਨ ਚੇਤੇ ਆਏ ਦਿਨ।ਕੀ ਦੱਸੀਏ ਕਿ ਉਸਦੇ ਬਿਨ,ਕਿੱਦਾਂ ਹੁਣ ਲੰਘਾਏ ਦਿਨ।ਖਵਰੇ ਕਿੱਥੇ ਜਾ ਡੁੱਬੇ ਨੇ,ਮੁੜ ਵਾਪਸ ਨਾ ਆਏ ਦਿਨ।ਰਾਤੀਂ ਹੰਝੂਆਂ ਦਾ ਹੜ...
ਪੰਜਾਬ ਦੀ ਧਰਤੀ ਸਿਰਫ਼ ਖੇਤਾਂ, ਦਰਿਆਵਾਂ ਅਤੇ ਰੁੱਤਾਂ ਦਾ ਨਾਮ ਨਹੀਂ ਬਲਕਿ ਇਹ ਮਨੁੱਖੀ ਯਾਦਾਂ, ਰਿਸ਼ਤਿਆਂ, ਲੋਕ-ਵਿਸ਼ਵਾਸਾਂ ਅਤੇ ਪੀੜ੍ਹੀਆਂ ਤੋਂ ਚੱਲੀ ਆ ਰਹੀ ਜੀਵਨ-ਧਾਰਾ ਦਾ ਨਾਮ ਹੈ। ਇਸੇ ਧਰਤੀ ਨਾਲ ਮਨੁੱਖ ਦੇ ਡੂੰਘੇ...
ਅੱਖਾਂ ਵਾਲੇ / - ਸੁਰਿੰਦਰ ਦੀਪ
ਏ. ਸੀ. ਕੋਚ ਦੀ ਸਾਹਮਣੀ ਸੀਟ ’ਤੇ ਬੈਠੇ ਜੋੜੇ ਨੂੰ ਦੇਖ ਕੇ ਮਹਿਕਦੀਪ ਸੋਚ ਰਹੀ ਸੀ, ਜੇ ਹਰੇਕ ਜੋੜਾ ਇਨ੍ਹਾਂ ਵਾਂਗ ਖ਼ੁਸ਼ ਰਹੇ ਤਾਂ ਤਲਾਕ ਦੀ ਨੌਬਤ ਹੀ ਨਾ ਆਵੇ। ਉਹ ਆਪਣੀ ਛੋਟੀ ਜਿਹੀ ਬੱਚੀ ਨੂੰ ‘ਪਰੀ&rsquo...
ਮਾਸਿਕ ਇਕੱਤਰਤਾ
*ਸ਼੍ਰੋਮਣੀ ਲਿਖਾਰੀ ਬੋਰਡ (ਰਜਿ.) ਦੀ ਮਾਸਿਕ ਬੈਠਕ ਪ੍ਰਭ ਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ*ਲੁਧਿਆਣਾ, 7 ਸਤੰਬਰ (ਜ਼ਿਕਰ) : &...







