ਬੀਐਸਐਫ ਦੀ ਪੱਛਮੀ ਕਮਾਂਡ ਨੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਪੱਛਮੀ ਕਮਾਂਡ, ਸੀਮਾ ਸੁਰੱਖਿਆ ਬਲ, ਨੇ ਵਿਸ਼ਵ ਵਾਤਾਵਰਣ ਦਿਵਸ 'ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾਈਚੰਡੀਗੜ੍ਹ, 5 ਜੂਨ, 2026: ਸੀਮਾ ਸੁਰੱਖਿਆ ਬਲ, ਪੱਛਮੀ ਕਮਾਂਡ, ਨੇ 5 ਜੂਨ, 2026 ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ...
ਵਾਤਾਵਰਣ ਸੰਭਾਲ ਦਾ ਸੰਦੇਸ਼
*ਜ਼ਿਲ੍ਹਾ ਪ੍ਰਸ਼ਾਸਨ ਅਤੇ ਵੀ.ਐੱਸ.ਐੱਸ.ਐੱਲ ਨੇ ਮਿੰਨੀ ਸਕੱਤਰੇਤ ਲੁਧਿਆਣਾ ਵਿੱਚ ਪੌਦੇ ਲਗਾ ਕੇ ਦਿੱਤਾ ਵਾਤਾਵਰਣ ਸੰਭਾਲ ਦਾ ਸੰਦੇਸ਼**ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਰੁੱਖ ਲਗਾਉਣਾ ਸਮੇਂ ਦੀ ਲੋੜ: ਏ.ਡੀ.ਸੀ ਨਰਿੰਦਰ ਸਿੰ...
-ਸੰਨ 2040 ਤੱਕ ਭਾਰਤ ਦੇ ਕਈ ਸੂਬਿਆਂ ਵਿੱਚ ਪਾਣੀ ਦੀ ਕਿੱਲਤ ਕਾਰਨ ਸੋਕਾ ਗ੍ਰਸਤ ਐਲਾਨ ਦਿੱਤਾ ਜਾਵੇਗਾ ਜਿਸ ਦੇ ਵਿੱਚ ਪੰਜਾਬ ਵੀ ਆਉਂਦਾ ਹੈ। ਕੀ ਪੰਜਾਬ ਵੀ ਰਾਜਸਥਾਨ ਵਾਂਗ ਰੇਤਲਾ ਅਤੇ ਬੰਜਰ ਇਲਾਕਾ ਬਣ ਕੇ ਰਹਿ ਜਾ...
ਗਰੇਟ ਨਿਕੋਬਾਰ
ਗ੍ਰੇਟ ਨਿਕੋਬਾਰ: ਭਾਰਤ ਦੀ ਸਮੁੰਦਰੀ ਰਣਨੀਤੀ ਦਾ ਮੁੱਖ ਕੇਂਦਰਐਡਮਿਰਲ ਡੀ. ਕੇ. ਜੋਸ਼ੀ "ਜਿਹੜਾ ਰਾਜ ਆਪਣੀਆਂ ਸਰਹੱਦਾਂ, ਭਾਈਵਾਲੀ ਅਤੇ ਵਪਾਰਕ ਮਾਰਗਾਂ ਦੀ ਸੁਰੱਖਿਆ ਨਹੀਂ ਕਰਦਾ, ਉਹ ਆਪਣੇ ਭਵਿੱਖ ਨੂੰ ਵੀ ਸੁਰੱਖਿਅਤ ਨਹੀ...
ਭੀਖ ਮੰਗਦੇ ਹੋਏ 6 ਬੱਚਿਆਂ ਨੂੰ ਰੈਸਕਿਊ ਕੀਤਾ
*ਬਾਲ ਭਿੱਖਿਆ ਦੀ ਰੋਕਥਾਮ ਲਈ ਚਲਾਇਆ ਵਿਸ਼ੇਸ਼ ਅਭਿਆਨ*ਲੁਧਿਆਣਾ, 4 ਜੂਨ (ਇੰਦਰਜੀਤ) – ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ, ਪ੍ਰੋਜੈਕਟ ਜੀਵਨਜੋਤ ਅਧੀਨ ਬਾਲ ਭਿੱਖਿਆ ਦੀ ਰੋਕ...
*ਡੀ.ਸੀ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ 10 ਵਿਸ਼ੇਸ਼ ਅਨੁਕੂਲਿਤ ਈ-ਮੋਬਿਲਿਟੀ ਵਾਹਨ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਵੰਡੇ**ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਗਤੀਸ਼ੀਲਤਾ ਹੀ ਨਹੀਂ, ਰੋਜ਼ਗਾਰ ਦੇ ਰਾਹ ਵੀ ਖੋ...
ਦਿੱਲੀ ਦੇ ਹੋਟਲ ਵਿਚ ਲੱਗੀ ਅੱਗ, 21 ਬੰਦਿਆਂ ਦੀ ਮੌਤ
ਬੁੱਧਵਾਰ ਸਵੇਰੇ ਦਿੱਲੀ ਦੇ ਮਾਲਵੀਆ ਨਗਰ ਦੇ ਇੱਕ ਹੋਟਲ ਵਿੱਚ ਅੱਗ ਲੱਗ ਗਈ, ਜਿਸ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ। ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਦ...
ਰੋਜ਼ਗਾਰ ਮੇਲਾ ਭਲਕੇ
*ਸੀਸੂ ਵਿਖੇ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਭਲਕੇ 4 ਜੂਨ ਨੂੰ*ਲੁਧਿਆਣਾ, 3 ਜੂਨ (ਇੰਦਰਜੀਤ) – ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰ...
ਪੰਜਾਬ ਭਰ ਦੇ ਸੇਵਾ ਕੇਂਦਰਾਂ ਦਾ ਕੰਮ ਠੱਪ
ਮੁਲਾਜ਼ਮਾਂ ਦੀ ਹਡ਼ਤਾਲ ਜਾਰੀ ਪੱਕੇ ਕਰਨ ਵਾਲੇ ਸਰਕਾਰੀ ਐਲਾਨ ਵਿੱਚ ਨਾਂਅ ਸ਼ਾਮਲ ਨਾ ਹੋਣ ਕਾਰਨ ਮੁਲਾਜ਼ਮਾਂ ‘ਚ ਰੋਸ ਖੰਨਾ, 2 ਜੂਨ (ਮਨਜੀਤ ਸਿੰਘ ਧੀਮਾਨ )---ਪੰਜਾਬ ਭਰ ਵਿੱਚ ਸੇਵਾ ਕੇਂਦਰ...
ਵਿਸ਼ਵ ਦੁੱਧ ਦਿਹਾੜਾ
ਵੈਟਨਰੀ ਯੂਨੀਵਰਸਿਟੀ ਨੇ ਮਨਾਇਆ ‘ਵਿਸ਼ਵ ਦੁੱਧ ਦਿਹਾੜਾ’ਲੁਧਿਆਣਾ, 2 ਜੂਨ (ਇੰਦਰਜੀਤ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਾਨਲੋਜ...








