*ਗਲੀਆਂ ਵਿੱਚੋਂ ਜਮ੍ਹਾਂ ਹੋਏ ਪਾਣੀ ਨੂੰ ਸਾਫ਼ ਕਰਨ ਲਈ ਐਮ.ਸੀ ਨੂੰ ਨਿਰਦੇਸ਼ ਦਿੱਤੇ*ਲੁਧਿਆਣਾ, 4 ਸਤੰਬਰ (ਵਾਸੂ ਜੇਤਲੀ) :ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਵੀਰਵਾਰ ਨੂੰ ਢੋਕਾਂ ਮੁਹ...
ਡਿਪਟੀ ਕਮਿਸ਼ਨਰ ਨੂੰ ਸੈਕਰਡ ਹਾਰਟ ਸਕੂਲ ਦੇ ਬੱਚਿਆਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ 4 ਲੱਖ ਰੁਪਏ ਅਤੇ ਰਾਹਤ ਸਮੱਗਰੀ ਸੌਂਪੀ
ਡੀ.ਸੀ ਹਿਮਾਂਸ਼ੂ ਜੈਨ ਨੇ ਸਕੂਲੀ ਬੱਚਿਆਂ ਦੇ ਯਤਨਾਂ ਦੀ ਕੀਤੀ ਸ਼ਲਾਘਾਨੰਨੇ ਹੱਥਾਂ ਵੱਲੋਂ ਵੱਡਾ ਕੰਮ: ਹੜ੍ਹ ਰਾਹਤ ਲਈ ਫੰਡ ਤੇ ਸਮੱਗਰੀ ਇਕੱਠੀਸਮਾਜਿਕ ਜ਼ਿੰਮੇਵਾਰੀ ਦੀ ਮਿਸਾਲ ਬਣੇ ਸਕੂਲ ਦੇ ਵਿਦਿਆਰਥੀਹਮਦਰਦੀ ਦੀ ਨਜ਼ੀਰ: ...
ਸਥਾਨਕ ਲੋਕਾਂ ਨੂੰ ਕੋਈ ਵੀ ਦਿੱਕਤ ਆਉਣ ਨਹੀਂ ਦੇਵਾਂਗੇ : ਜਤਿੰਦਰ ਖੰਗੂੜਾਲੁਧਿਆਣਾ, 3 ਸਤੰਬਰ (ਰਾਕੇਸ਼ ਅਰੋੜਾ) : ਆਮ ਆਦਮੀ ਪਾਰਟੀ ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਦੀ ਅਗਵਾਈ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ...
BioE3³ ਨੀਤੀ ਮੇਕ ਇਨ ਇੰਡੀਆ ਅਤੇ ਡਿਵੈਲਪ ਇੰਡੀਆ ਵਰਗੀਆਂ ਰਾਸ਼ਟਰੀ ਪਹਿਲਕਦਮੀਆਂ ਨਾਲ ਜੁੜੀ ਹੋਈ ਹੈ, ਜੋ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰੇਗੀBioE3 ਪੰਜਾਬ ਵੀਡੀ�" ਲਾਂਚ ਕੀਤਾ ਗਿਆ, BioE3 ਮਿਸ਼ਨ ਨੂੰ ਅੱਗੇ ਵਧ...
ਲੁਧਿਆਣਾ 3 ਸਿਤੰਬਰ (ਰਾਕੇਸ਼ ਅਰੋੜਾ) - ਪਿਛਲੇ ਦਿਨੀਂ ਆਪਣੇ 73 ਵੇ ਜਨਮ ਦਿਨ ਤੇ ਰੱਖੇ ਸ਼ੁਕਰਾਨਾ ਸਮਾਗਮ ਕਰਨਾਲ ਦੇ ਕਾਰਨ ਵਿਵਾਦਾਂ ਚ ਆਏ ਹਰਿਆਣਾ ਗੁਰਦੁਆਰਾ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਅੱਜ ਪ੍ਰੈਸ ਨੂੰ ਜ...
ਬਾਬਾ ਬਕਾਲਾ ਸਾਹਿਬ 3 ਸਤੰਬਰ(ਸੁਖਰਾਜ ਸਿੰਘ ਮੱਦੇਪੁਰ) ਅੱਜ ਪਿੰਡ ਉੱਪਲ ਦੀ ਸੰਗਤ ਤੇ ਬਾਬਾ ਜੀਵਨ ਸਿੰਘ ਰੰਘਰੇਟਾ ਦਲ ਸੰਸਥਾ ਦੇ ਨੌਜਵਾਨਾਂ ਉਦਮ ਸਦਕਾ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ ਪਿੰਡ ਦੀਆਂ ਬੀਬੀਆ...
ਮੈਡੀਕਲ ਟੀਮਾਂ ਪਸ਼ੂਆਂ ਲਈ ਚਾਰਾ ਅਤੇ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ : ਡਾ. ਪੂਨਮ ਪ੍ਰੀਤ ਕੌਰ ਐਸ.ਡੀ.ਐਮ. ਲੁਧਿਆਣਾ (ਪੱਛਮੀ) ਐਸ.ਡੀ.ਐਮ. ਲੁਧਿਆਣਾ (ਪੱਛਮੀ) ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ...
ਭਾਰੀ ਬਰਸਾਤ ਕਾਰਨ ਬੁਤਾਲਾ ਦੀ ਡਰੇਨ ਨੇ ਧਾਰਿਆ ਦਰਿਆ ਦਾ ਰੂਪ
ਬਾਬਾ ਬਕਾਲਾ ਸਾਹਿਬ 3 ਸਤੰਬਰ (ਸੁਖਰਾਜ ਸਿੰਘ ਮੱਦੇਪੁਰ)ਲਗਾਤਾਰ ਭਾਰੀ ਬਾਰਸ ਪੈਣ ਕਾਰਨ ਬਤਾਲਾ ਦੀ ਡਰੇਨ ਨੇ ਦਰਿਆ ਦਾ ਰੂਪ ਧਾਰਨ ਕਰ ਲਿਆ ਹੈ।ਇਸ ਬਾਰੇ ਪਿੰਡ ਵਾਸੀਆ ਨੇ ਦੱਸਿਆ ਹੈ ਕਿ ਪਿੰਡ ਨੌਰੰਗਪੁਰ, ਜੋਧ...
ਬੁਢਲਾਡਾ, (ਮੇਹਤਾ ਅਮਨ) - ਤਕਰੀਬਨ ਪਿਛਲੇ 15 ਦਿਨਾਂ ਤੋਂ ਪੰਜਾਬ ਭਰ ਅੰਦਰ ਲਗਾਤਾਰ ਪੈ ਰਹੀ ਬਰਸਾਤ ਨੇ ਜਿੱਥੇ ਸੂਬੇ ਚ ਹੜਾਂ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਉੱਥੇ ਪਿਛਲੇ 8 ਦਿਨਾਂ ਤੋਂ ਸ਼ਹਿਰ ਦੇ ਦਾਣਾ ਮੰਡੀ, ਗ...
ਪ੍ਰਸ਼ਾਸਨ ਅਤੇ ਮੁੱਖ ਮੰਤਰੀ ਪੰਜਾਬ ਤੋਂ ਫੌਰੀ ਆਰਥਿਕ ਮਦਦ ਦੀ ਕੀਤੀ ਮੰਗ ਬੁਢਲਾਡਾ, 20 ਸਤੰਬਰ (ਮੇਹਤਾ ਅਮਨ) - ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਵਿੱਚ ਇੱਕ ਗਰੀਬ ਕਿਸਾਨ ਦਾ ਬਾਰਸ਼ ਕਾ...









