ਇਨਸਾਫ਼ ਦੀ ਮੰਗ
ਧਾਲੀਵਾਲ ਸਕੂਲ ਦੇ ਮਾਲਕ ਦੇ ਕਤਲ ਨੂੰ 42 ਦਿਨ ਬਾਅਦ ਵੀ ਕਾਤਿਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਬਜ਼ੁਰਗ ਮਾਪੇ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ, ਸਾਬਕਾ ਪੁਲਿਸ ਅਧਿਕਾਰੀ ਪਿਤਾ ਬੋਲੇ ਮੈਨੂੰ ਨਹੀਂ ...
ਅੰਤਿਮ ਸੰਸਕਾਰ
*ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਦੇ ਛੋਟੇ ਭਰਾ ਸਰਪੰਚ ਅਮਰਜੀਤ ਸਿੰਘ (ਬੰਮਾ) ਦਾ ਅੰਤਿਮ ਸੰਸਕਾਰ* *ਸਵਰਗਵਾਸੀ ਸਰਪੰਚ ਅਮਰਜੀਤ ਸਿੰਘ ਗਿੱਲ (ਬੰਮਾ) ਨੂੰ ਹਜ਼ਾਰਾਂ ਦੀ ਗ...
ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਨੂੰ ਗਹਿਰਾ ਸਦਮਾ ਪੁੱਜਾ, ਸੜਕ ਹਾਦਸੇ ਚ ਭਰਾ ਦੀ ਹੋਈ ਮੌਤ (ਮਨਜੀਤ ਸਿੰਘ ਧੀਮਾਨ)=ਬੜੇ ਹੀ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਸਾਡੇ ਅਮਰਜੀਤ ਸਿੰਘ...
ਖੰਨਾ ਦੇ ਏ ਐੱਸ ਕਾਲਜ ਵਿੱਚ ਯੋਗਾ ਸੈਸ਼ਨ
ਮਨਜੀਤ ਸਿੰਘ ਧੀਮਾਨ ਦੀ ਰਿਪੋਰਟ -ਅੱਜ ਇਥੋਂ ਦੇ ਏ ਐੱਸ ਕਾਲਜ ਫਾਰ ਵਿਮੈਨ ਵਿਖੇ ਪ੍ਰਿੰਸੀਪਲ ਡਾ.ਨੀਤੂ ohri ਹਾਂਡਾ ਦੀ ਅਗਵਾਈ ਹੇਠਾਂ ਯੋਗ ਸ਼ੈਸ਼ਨ ਕਰਵਾਇਆ ਗਿਆ। ਜਿਸ ਦਾ ਮੁੱਖ ਉਦੇਸ਼ ਵਿਦਿਆਰਥਣਾਂ ...
*ਐਸ.ਐਸ.ਪੀ ਖੰਨਾ ਡਾ. ਦਰਪਨ ਆਹਲੂਵਾਲੀਆ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ* ਖੰਨਾ 6 ਅਗਸਤ (ਮਨਜੀਤ ਸਿੰਘ ਧੀਮਾਨ) - ਗੋਆ ਦੀ ਆਜ਼ਾਦੀ ਲਈ ਸਰਵਉੱਚ ਕੁਰਬਾਨੀ ਦੇਣ ਵਾਲੇ ਮਹਾਨ ਸ਼ਹੀਦ ਮਾਸਟਰ ਕਰਨ...
ਰਾਸ਼ਨ ਵੰਡਿਆ
*ਪੰਜਾਬ ਖੱਤਰੀ ਚੇਤਨਾ ਮੰਚ ਚੈਰੀਟੇਬਲ ਟਰੱਸਟ ਖੰਨਾ ਨੇ 190ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ।* **ਰਾਸ਼ਨ ਵੰਡ ਸਮਾਰੋਹ ਵਿੱਚ, 43 ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ, 3 ਅਪਾਹਜ ਵਿਅਕਤੀਆਂ ਨੂੰ ਟ੍...
ਅਹੁਦੇਦਾਰ ਸਨਮਾਨਿਤ
ਜਰਨਲਿਸਟ ਪ੍ਰੈਸ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਵਲੋਂ ਲੁਧਿਆਣਾ ਇਕਾਈ ਦੇ ਅਹੁਦੇਦਾਰ ਸਨਮਾਨਿਤਐਸੋਸੀਏਸ਼ਨ ਪੱਤਰਕਾਰਾਂ ਦੀਆਂ ਸਮੱਸਿਆਵਾਂ ਸੁਲਝਾਉਣ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮ ਵੀ ਕਰੇਗੀ : ਦੁੱਗਲ, ਵਰਿੰਦਰ ਕੁਮ...
ਨਵੀਂ ਬ੍ਰਾਂਚ
ਐਕਸਿਸ ਮਿਊਚੁਅਲ ਫੰਡ ਨੇ ਪਟਿਆਲਾ ਵਿੱਚ ਨਵੀਂ ਸ਼ਾਖਾ ਖੋਲ੍ਹੀਪਟਿਆਲਾ, ਜੁਲਾਈ 2026: ਭਾਰਤ ਦੀਆਂ ਮੋਹਰੀ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਫੰਡ ਕੰਪਨੀਆਂ ਵਿੱਚੋਂ ਇੱਕ, ਐਕਸਿਸ ਮਿਊਚੁਅਲ ਫੰਡ ਨੇ ਪਟਿਆਲਾ ਵਿੱਚ ਆਪਣੀ ਨਵ...
ਗੁਣਵੱਤਾ ਨਿਰੀਖਣ
*ਫੂਡ ਸੇਫਟੀ ਔਨ ਵ੍ਹੀਲਜ਼ ਵੱਲੋਂ ਡਾਬਾ ਰੋਡ ਵਿਖੇ ਭੋਜਨ ਗੁਣਵੱਤਾ ਨਿਰੀਖਣ ਅਤੇ ਸਫਾਈ ਜਾਗਰੂਕਤਾ ਮੁਹਿੰਮ ਚਲਾਈ* *ਭੋਜਨ ਸੁਰੱਖਿਆ ਲਈ ਨਿਯਮਤ ਨਿਰੀਖਣ ਅਤੇ ਜਾਗਰੂਕਤਾ ਮੁਹਿੰਮਾਂ ਰਹਿਣਗੀਆਂ ਜਾਰੀ: ਡੀ.ਸੀ ਹਿਮਾਂਸ਼ੂ ...










