ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ 'ਤੇ 6 ਉੱਘੀਆਂ ਸ਼ਖਸੀਅਤਾਂ ਦਾ ਹੋਏਗਾ ਸਨਮਾਨ, ਖੇਡਾਂ 13 ਦਸੰਬਰ ਤੋਂ

*ਏਵਨ ਸਾਈਕਲ ਵੱਲੋਂ 100 ਖਿਡਾਰੀ ਹੋਣਗੇ ਸਾਈਕਲਾਂ ਨਾਲ ਸਨਮਾਕਰਨ ਜੇਤਲੀ ਕਰਨ ਜੇਤਲੀ ਲੁਧਿਆਣਾ, 25 ਨਵ. - ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਮਾਡਰਨ ਪੇਂਡੂ ਮਿਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆ...

ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਕੀਨੀਆ ਵਿੱਚ ਹਾਕੀ ਲੀਗ ਖੇਡਣ ਦਾ ਮਿਲੇਗਾ ਮੌਕਾ

ਕੀਨੀਆ ਦੇ �"ਲੰਪੀਅਨ ਅਵਤਾਰ ਸਿੰਘ ਨੇ ਜਰਖੜ ਅਕੈਡਮੀ ਦਾ ਕੀਤਾ ਦੌਰਾ ਕਰਨ ਜੇਤਲੀ ਲੁਧਿਆਣਾ, 13 Nov : ਕੀਨੀਆ ਵੱਲੋਂ ਚਾਰ �"ਲੰਪਿਕ ਖੇਡਣ ਵਾਲੇ ਸਾਬਕਾ ਹਾਕੀ �"ਲੰਪੀਅਨ ਅਵਤਾਰ ਸਿੰਘ ਕੀਨੀਆ ਸ਼੍ਰੀ ਗੁਰੂ ਨਾਨਕ ਦੇਵ ਜੀ ...

ਪੰਜਾਬ ਰਾਜ ਅੰਤਰ ਸਕੂਲ ਹਾਕੀ ਚੈਂਪੀਅਨਸ਼ਿਪ (ਅੰਡਰ 19)

ਸਾਈ ਪਟਿਆਲਾ, ਤਰਨ ਤਾਰਨ, ਅੇੈਸਜੀਪੀਸੀ ਸੈਮੀਫਾਈਨਲ ਵਿੱਚ ਪੁੱਜੇ  ਕਰਨ ਜੇਤਲੀ ਲੁਧਿਆਣਾ 8 ਨਵੰਬਰ : ਪੰਜਾਬ ਰਾਜ ਅੰਤਰ ਸਕੂਲ ਹਾਕੀ ਚੈਂਪੀਅਨਸ਼ਿਪ (ਅੰਡਰ 19 ਸਾਲ )ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ...

65ਵੀਆਂ ਪੰਜਾਬ ਰਾਜ ਅੰਤਰ ਸਕੂਲ ਖੇਡਾਂ : ਜਰਖੜ ਅਕੈਡਮੀ, ਮਾਲਵਾ ਅਕੈਡਮੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕੈਡਮੀ ਵੱਲੋਂ ਜੇਤੂ ਸ਼ੁਰੂਆਤ

ਕਰਨ ਜੇਤਲੀ ਲੁਧਿਆਣਾ 6 ਨਵੰਬਰ --65ਵੀਆਂ ਪੰਜਾਬ ਅੰਤਰ ਸਕੂਲ ਖੇਡਾਂ ਸਟੇਟ ਹਾਕੀ ਚੈਂਪੀਅਨਸ਼ਿਪ ਦੇ ਮੁਕਾਬਲੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਐਸਟੋਟਰਫ ਹਾਕੀ ਮੈਦਾਨ ਉੱਪਰ ਸ਼ੁਰੂ ਹੋਏ ਇਸ ਰਾਜ ਪੱਧਰੀ 30...

ਜਰਖੜ ਹਾਕੀ ਅਕੈਡਮੀ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ ਦਿਨ ਮਨਾਇਆ

ਜ਼ਿਲ੍ਹਾ ਖੇਡ ਅਫਸਰ, ਪ੍ਰਬੰਧਕਾਂ ਤੇ ਖਿਡਾਰੀਆਂ ਨੇ ਧਿਆਨ ਚੰਦ ਦੇ ਆਦਮ ਕੱਦ ਬੁੱ'ਤ 'ਤੇ ਫੁੱਲ ਮਾਲਾ ਕੀਤੀ ਭੇਟ ਲਲਿਤ ਬੇਰੀ ਲੁਧਿਆਣਾ - ਹਾਕੀ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਮਾਤਾ ਸਾਹਿਬ ਕੌਰ ਹਾਕੀ ਅਕੈਡ...

REMEMBERING THE HOCKEY WIZARD : DHYAN CHAND

RAJNISH LOOMBA  115 th birth anniversary of Major Dhyan Chand falls on August 29. He was born as Dhyan Singh in 1905 in an armyman family in Allahabad , now known as Prayag...

ਹਾਕੀ (ਲੜਕਿਆਂ) ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਜਰਖੜ ਅਕੈਡਮੀ ਨੇ ਪਿੰਡ ਘਵੱਦੀ ਨੂੰ 2-0 ਨਾਲ ਹਰਾਇਆ

ਲਲਿਤ ਬੇਰੀ ਲੁਧਿਆਣਾ, 7 ਅਗਸਤ - ਪੰਜਾਬ ਸਰਕਾਰ, ਖੇਡ ਵਿਭਾਗ ਵੱਲਂੋਂ ਸ਼੍ਰੀ ਗੁਰੂ ਨਾਨਕ ਦੇਵ ਜੀ 550ਵੇਂ ਸਾਲਾ ਪੁਰਬ ਦਿਵਸ ਅਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜਿਲ•ਾ ਪੱਧਰ ਕੰਪੀਟੀਸ਼ਨ (ਲੜਕੇ/ਲੜਕ...

SPORTS DEPTT ORGANISES DISTRICT LEVEL SPORTS COMPETITIONS ·

TO HOLD TRIALS ON AUGUST 9Lalit Berry Ludhiana, August 6:                 Under the Missio...

ਸ਼੍ਰੀਨਾਨਕ ਦੇਵ ਜੀ 550 ਸਾਲਾਂ ਪੁਰਬ ਨੂੰ ਸਮਰਪਿਤ ਲੜਕੇ/ਲੜਕੀਆਂ ਦੇ ਜਿਲ੍ਹਾ ਪੱਧਰੀ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ

ਗੁਰੂ ਨਾਨਕ ਦੇਵ ਜੀ 550 ਸਾਲਾਂ ਪੁਰਬ ਨੂੰ ਸਮਰਪਿਤ ਲੜਕੇ/ਲੜਕੀਆਂ ਦੇ ਜਿਲ•ਾ ਪੱਧਰੀ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ• ਹੈਂਡਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਜੀਜਸ ਸੈਕਰਡ ਹਾ...

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡ ਵਿਭਾਗ ਵੱਲੋਂ ਅੰਡਰ 18 ਵਰਗ 'ਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ

• 17 ਤਰ੍ਹਾਂ  ਦੀਆਂ ਵੱਖ-ਵੱਖ ਖੇਡਾਂ ਵਿੱਚ ਤਕਰੀਬਨ 5039 ਖਿਡਾਰੀਆਂ ਨੇ ਲਿਆ ਭਾਗਲਲਿਤ ਬੇਰੀ ਲੁਧਿਆਣਾ, 30 ਜੁਲਾਈ : ਜ਼ਿਲਾ ਖੇਡ ਅਫਸਰ, ਲੁਧਿਆਣਾ  ਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰ...