ਕਰਾਟੇ ਚੈਂਪੀਅਨਸ਼ਿਪ
*ਪਹਿਲੀ ਇੰਡੋ ਨੇਪਾਲ ਕਰਾਟੇ ਚੈਂਪੀਅਨਸ਼ਿਪ** **ਸਿੰਮੀ ਸਪੋਰਟਸ ਐਂਡ ਫਿਟਨੈਸ ਕਲੱਬ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਧੂਮ ਮਚਾ ਦਿੱਤੀ।* *ਖੰਨਾ 28 ਜੁਲਾਈ (ਮਨਜੀਤ ਸਿੰਘ ਧੀਮਾਨ )--ਸਿੰਮੀ ਸਪੋਰਟਸ ਐਂਡ ਫਿਟ...
ਵਾਲੀਬਾਲ ਆਡੀਟੋਰੀਅਮ ਦੇ ਨਿਰਮਾਣ ਕਾਰਜ ਦੀ ਆਰੰਭਤਾ
ਐਸਸੀਡੀ ਸਰਕਾਰੀ ਕਾਲਜ ਵਿਖੇ ਇਨਡੋਰ ਵਾਲੀਬਾਲ ਆਡੀਟੋਰੀਅਮ ਦੇ ਨਿਰਮਾਣ ਕਾਰਜ ਦੀ ਹੋਈ ਸ਼ੁਰੂਆਤਲੁਧਿਆਣਾ (ਰਵੀ ਭਾਟੀਆ) : ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿੱਚ ਪ੍ਰਸਤਾਵਿਤ ਇਨਡੋਰ...
ਚੈਂਪੀਅਨਸ਼ਿਪ
ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦੇ ਆਖਰੀ ਦਿਨ ਖਿਡਾਰੀਆਂ ਨੇ ਦਿਖਾਏ ਜੌਹਰ ਲੁਧਿਆਣਾ: ਗੁਰੂ ਨਾਨਕ ਸਟੇਡੀਅਮ ਦੇ ਸ਼ਾਸਤਰੀ ਹਾਲ ਵਿੱਚ 21 ਜੁਲਾਈ ਤੋਂ ਚੱਲ ਰਹੀ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿp-2006 ਦੇ ਫਾ...
ਖਿਡਾਰੀਆਂ ਨੇ ਦਿਖਾਏ ਜੌਹਰ
ਜਿਲ੍ਹਾ ਬੈਡਮਿੰਟਨ ਟੂਰਨਾਮੈਂਟ ਦੇ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਵਿਖਾਏ ਜੌਹਰ ਲੁਧਿਆਣਾ (ਮਨਜੀਤ ਸਿੰਘ ਧੀਮਾਨ) : ਗੁਰੂ ਨਾਨਕ ਸਟੇਡੀਅਮ ਦੇ ਸ਼ਾਸਤਰੀ ਹਾਲ ਵਿੱਚ ਚੱਲ ਰਹੀ ਜ਼ਿਲ੍ਹਾ ਲੁਧਿਆਣਾ ਬ...
ਬੇਹੱਦ ਦਿਲਚਸਪ ਹੋ ਨਿਬੜੇ ਬੈਡਮਿੰਟਨ ਮੁਕਾਬਲੇ
ਰੋਚਕ ਰਹੇ ਬੈਡਮਿੰਟਨ ਚੈਂਪੀਅਨਸ਼ਿਪ-2026 ਦੇ ਮੁਕਾਬਲੇ ਲੁਧਿਆਣਾ - ਗੁਰੂ ਨਾਨਕ ਸਟੇਡੀਅਮ ਦੇ ਸ਼ਾਸਤਰੀ ਬੈਡਮਿੰਟਨ ਹਾਲ ਵਿਚ ਹੋ ਰਹੇ ਬੈਡਮਿੰਟਨ ਮੁਕਾਬਲਿਆਂ ਵਿਚ ਅੱਜ ਲੜਕਿਆਂ ਦੇ ਸਿੰਗਲ ਅੰਡਰ-11...
ਬੈਡਮਿੰਟਨ ਮੁਕਾਬਲੇ
ਲੁਧਿਆਣਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਰੋਮਾਂਚਕ ਰਹੇ ਲੁਧਿਆਣਾ, 22 ਜੁਲਾਈ (ਅਸ਼ਵਨੀ ਜੇਤਲੀ): ਲੁਧਿਆਣਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ-2026 ਦੇ ਗੁਰੂ ਨਾਨ...
ਟੂਰਨਾਮੈਂਟ ਕਰਵਾਇਆ
ਲਾਡਪੁਰ ਤੁਰਾਂ ’ਚ ਅੰਡਰ-19 ਕ੍ਰਿਕਟ ਟੂਰਨਾਮੈਂਟ ਕਰਵਾਇਆਖੰਨਾ, 2 ਜੁਲਾਈ (ਮਨਜੀਤ ਸਿੰਘ ਧੀਮਾਨ) --ਇਥੋਂ ਦੇ ਨੇਡ਼ਲੇ ਪਿੰਡ ਲਾਡਪੁਰ ਤੁਰਾਂ ਵਿਖੇ ਸ਼ਹੀਦ ਭਾਈ ਮਨੀ ਸਿੰਘ ਸਪੋਰਟਸ ਕਲੱਬ ਵੱਲੋਂ ਅੰਡਰ-19 ਕ੍ਰਿਕਟ ਟੂਰ...
ਕਬੂਤਰਬਾਜੀ ਮੁਕਾਬਲੇ ਕਰਵਾਏ
ਪਿੰਡ ਹਰਿਓ ਕਲਾਂ ’ਚ ਕਬੂਤਰਬਾਜ਼ੀ ਕਰਵਾਈ ਗਈਖੰਨਾ, 2 ਜੁਲਾਈ ਮਨਜੀਤ ਸਿੰਘ ਧੀਮਾਨ ---ਅੱਜ ਨੇਡ਼ਲੇ ਪਿੰਡ ਹਰਿਓ ਕਲਾਂ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਬੂਤਰਬਾਜ਼ੀ ਕਰਵਾਈ ਗਈ ਜਿਸ ਵਿਚ ਕਬੂਤਰਾਂ ਦੇ ਸ਼ੌਕ...
ਖੁਸ਼ਦੀਪ ਕੌਰ ਨੇ ਸਿਰਜਿਆ ਇਤਿਹਾਸ
*ਸਬ ਜੂਨੀਅਰ ਨੈਸ਼ਨਲ ਬੋਕਸਿੰਗ ਚੈਂਪੀਅਨਸ਼ਿਪ ਵਿੱਚ ਖੰਨਾ ਦੀ ਖੁਸ਼ਦੀਪ ਕੌਰ ਗਰੇਵਾਲ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ 30 ਸਾਲ ਬਾਅਦ ਖੰਨਾ ਸ਼ਹਿਰ ਨੂੰ ਮਿਲਿਆ ਗੋਲਡ ਮੈਡਲ ਇਲਾਕੇ ਵਿੱਚ ਖੁਸ਼ੀ...









