37ਵੀਆਂ ਜਰਖੜ ਮਾਡਰਨ ਮਿੰਨੀ ਉਲਿੰਪਕ ਖੇਡਾਂ ਦਾ ਰੰਗਾ ਰੰਗ ਹੋਇਆ ਆਗਾਜ਼

  ਲੁਧਿਆਣਾ 7 ਫਰਵਰੀ (ਇੰਦਰਜੀਤ) - ਰਾਇਲਇਨਫੀਲਡ, ਕੋਕਾ ਕੋਲਾ, ਏਵਨ ਸਾਈਕਲ ਮਾਡਰਨ ਪੇਂਡੂ ਮਿੰਨੀ �"ਲੰਪਿਕ ਜਰਖੜ ਖੇਡਾਂ ਦਾ ਅੱਜ ਰੰਗਾਰੰਗ ਆਗਾਜ਼ ਹੋਇਆ। ਵੱਖ ਵੱਖ ਕੰਪਨੀਆਂ ਨੇ ਜਰਖੜ ਖੇਡ ਸਟੇਡੀਅਮ ਨੂੰ ਇੱਕ ਨਵ ...

37ਵੀਆਂ ਰਾਇਲ ਇੰਨਫੀਲਡ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ 7-8-9 ਫਰਵਰੀ ਨੂੰ

6 ਸ਼ਖਸੀਅਤਾਂ ਦਾ ਹੋਵੇਗਾ ਸਨਮਾਨ ,ਕਲਾਕਾਰਾਂ ਦਾ ਲੱਗੇਗਾ ਖੁੱਲਾ ਅਖਾੜਾ ਜਰਖੜ /ਲੁਧਿਆਣਾ, 5 ਫਰਵਰੀ (ਇੰਦਰਜੀਤ) - 37ਵੀਂਆਂ ਰਾਇਲ ਇੰਨਫੀਲਡ ਮਾਡਰਨ ਪੇਂਡੂ ਮਿੰਨੀ  ਓਲੰਪਕ  ਜਰਖੜ ਖੇਡਾਂ ਜੋ 7-8 ਅਤੇ 9 ਫ...

ਦੋ-ਰੋਜ਼ਾ ਗੋਲਡਸਟ ਬੀਐਨਆਈ ਸਪੋਰਟਸ ਕਾਰਨੀਵਲ-2025, 8-9 ਫਰਵਰੀ ਨੂੰ ਪੀਏਯੂ ਵਿਖੇ ਹੋਵੇਗਾ

  ਲੁਧਿਆਣਾ,28 ਜਨਵਰੀ (ਵਾਸੂ ਜੇਤਲੀ) : ਦੋ-ਰੋਜ਼ਾ ਗੋਲਡਸਟ ਬੀਐਨਆਈ ਸਪੋਰਟਸ ਕਾਰਨੀਵਲ-2025, 8 ਤੋਂ 9 ਫਰਵਰੀ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕਾਰਨੀਵਲ ਦੇ ਸ...

37ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 7 ਤੋਂ 9 ਫਰਵਰੀ ਤੱਕ

ਜਰਖੜ ਖੇਡਾਂ ਦੇ ਜੇਤੂਆਂ ਨੂੰ ਮਿਲਣਗੇ 50 ਏਵਨ ਸਾਇਕਲ - �"ਕਾਰ ਸਿੰਘ ਪਾਹਵਾ   ਲੁਧਿਆਣਾ (ਇੰਦਰਜੀਤ) - 37ਵੀਆਂ ਮਾਡਰਨ ਪੇਂਡੂ ਮਿੰਨੀ �"ਲੰਪਿਕ ਜਰਖੜ ਖੇਡਾਂ ਜੋ 7 ਤੋਂ 9 ਫਰਵਰੀ ਤੱਕ 6 ਕਰੋੜ ਦੀ ਲਾਗਤ ਨਾਲ ਬਣੇ...

ਮਾਨਸਿਕ ਪਰੇਸ਼ਾਨੀ ਨੂੰ ਦੂਰ ਕਰਨ ਲਈ ਅਜਿਹੇ ਉਪਰਾਲਿਆਂ ਸਮੇਤ ਥੈਰਪੀ ਅਤੇ ਕੌਂਸਲਿੰਗ ਬੇਹਦ ਲਾਹੇਵੰਦ-ਜਪਨੂਰ ਗਰਚਾ

*ਸਾਈਕਅਸਿਸਟ 57 ਤੇ ਫਿੱਕੀ ਫਲੋ ਨੇ ਰਲ ਕੇ ਆਤਮ ਵੱਲਭ ਸਾਊਥ ਸਿਟੀ ਵਿਖੇ 5 ਕਿਲੋਮੀਟਰ ਦੌੜ ਦਾ ਕੀਤਾ ਆਯੋਜਨ* ਲੁਧਿਆਣਾ 19 ਜਨਵਰੀ (ਰਾਕੇਸ਼ ਅਰੋੜਾ) - ਸਾਈਕਿਸਟ 57 ਤੇ ਫਿੱਕੀ ਫਲੋ ਨੇ ਰਲ ਕੇ ਆਤਮ ਵੱਲਭ ਸਾਊਥ ਸਿਟੀ ਵਿਖ...

ਐਸਐਸਪੀ ਵਿਜੀਲੈਂਸ ਰੁਪਿੰਦਰ ਸਿੰਘ ਨੇ ਜਿੱਤੀ ਆਲ ਇੰਡੀਆ ਪੁਲਿਸ ਗੋਲਫ਼ ਚੈਂਪੀਅਨਸ਼ਿਪ ਟਰਾਫ਼ੀ

  ਲੁਧਿਆਣਾ (ਵਾਸੂ ਜੇਤਲੀ) - ਰੁਪਿੰਦਰ ਸਿੰਘ ਐਸ.ਐਸ.ਪੀ ਵਿਜੀਲੈਂਸ ਈ�"ਡਬਲਯੂ ਪੰਜਾਬ ਨੇ ਗੁਜਰਾਤ ਪੁਲਿਸ ਦੀ ਮੇਜ਼ਬਾਨੀ ਵਿੱਚ ਅਹਿਮਦਾਬਾਦ ਵਿਖੇ ਆਯੋਜਿਤ ਆਲ ਇੰਡੀਆ ਪੁਲਿਸ ਗੋਲਫ ਟੂਰਨਾਮੈਂਟ 2024-25 ਵਿੱਚ �"ਵਰਆ...

ਸਕੱਤਰ ਕੇ.ਕੇ. ਯਾਦਵ ਅਤੇ ਡੀ.ਸੀ ਨੇ 68ਵੀਆਂ ਰਾਸ਼ਟਰੀ ਸਕੂਲ ਖੇਡਾਂ ਦੇ ਸਮਾਪਤੀ ਸਮਾਰੋਹ ਦੀ ਕੀਤੀ ਪ੍ਰਧਾਨਗੀ

  ਖੇਡਾਂ ਇੱਕ ਸਿਹਤਮੰਦ ਸਮਾਜ ਨੂੰ ਉਤਸ਼ਾਹਿਤ ਕਰਦੀਆਂ ਹਨ :- ਸਕੱਤਰ ਸਿੱਖਿਆ ਪੰਜਾਬ  ਉਵਰਆਲ ਚੈਂਪੀਅਨ ਬਣਿਆ ਲੁਧਿਆਣਾ, 17 ਦਸੰਬਰ (ਇੰਦਰਜੀਤ) 68ਵੀਆਂ ਰਾਸ਼ਟਰੀ ਸਕੂਲ ਖੇਡਾਂ ਦੇ ਸਮਾਪਤੀ ਸਮਾਰੋਹ ਵਿ...

ਡਿਪਟੀ ਕਮਿਸ਼ਨਰ ਜੋਰਵਾਲ ਨੇ ਸਤਲੁਜ ਕਲੱਬ ਵਿਖੇ ਆਲ ਵੇਦਰ ਸਵਿਮਿੰਗ ਪੂਲ ਦਾ ਕੀਤਾ ਉਦਘਾਟਨ

  ਲੁਧਿਆਣਾ, 9 ਦਸੰਬਰ (ਵਾਸੂ ਜੇਤਲੀ): ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਐਤਵਾਰ ਦੇਰ ਸ਼ਾਮ ਸਤਲੁਜ ਕਲੱਬ ਵਿਖੇ ਆਲ ਵੇਦਰ ਸਵੀਮਿੰਗ ਪੂਲ ਦਾ ਉਦਘਾਟਨ ਕੀਤਾ। ਡਿਪਟੀ ਕਮਿਸ਼ਨਰ ਸਵਿਮਿੰਗ ਪੂਲ ਨੂੰ ਦੇਖ ਕੇ ਕਾਫੀ ...

ਪੈਰਾ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪੈਰਾ ਅਥਲੈਟਿਕਸ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਤਰੀਕੇ ਨਾਲ ਪ੍ਰਦਰਸ਼ਨ ਕਰਕੇ ਮਾਰੀਆਂ ਮੱਲ੍ਹਾਂ

    ਲੁਧਿਆਣਾ 24 ਨਵੰਬਰ  (ਇੰਦਰਜੀਤ):  ਪੰਜਾਬ ਸਰਕਾਰ ਵਲੋਂ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਲੁਧਿਆਣਾ ਵਿਖੇ ਚੱਲ ਰਹੀਆਂ ਹਨ। ਪੰਜਾਬ ਸਰਕਾਰ ਦੇ ਖੇਡ ਵਿਭਾਗ ਪੰਜਾਬ ਵੱਲੋਂ ਪੰਜਾਬ ਪੈਰਾ ਸਪੋਰਟਸ...

ਪੈਰਾ ਖੇਡਾਂ ਦੇ ਪੰਜਵੇ ਦਿਨ ਦੇ ਨਤੀਜੇ

  ਲੁਧਿਆਣਾ, 24 ਨਵੰਬਰ (ਇੰਦਰਜੀਤ) ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸਾਸਨ ਅਤੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਪਹਿਲੀਆਂ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰ...