ਸਫਾਈ ਦੀ ਸੇਵਾ ਬਾਰੇ ਸੈਮੀਨਾਰ ਕਰਵਾਇਆ
ਰਈਆ ਵਿਖੇ ਗੁਰਦਵਾਰਾ ਗੁਰੂ ਨਾਨਕ ਦਰਬਾਰ ਵਿਖੇ ਸਫਾਈ ਦੀ ਸੇਵਾ ਦੇ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ...
ਗੁਰਮਤਿ ਸਮਾਗਮ ਕਰਵਾਏ
ਗੁਰੁ ਨਾਨਕੁ ਬੋਲੇ ਦਰਗਹ ਪਰਵਾਨੁ'ਲੁਧਿਆਣਾ 22 ਸਤੰਬਰ (ਰਾਕੇਸ਼ ਅਰੋੜਾ) : ਸਿੱਖ ਸ਼ਹੀਦਾਂ ਦਾ ਯਾਦਗਾਰ...
ਨਵਰਾਤਰੇ ਵਿਸ਼ੇਸ਼
ਨਵਰਾਤਰੀ ਵਿਸ਼ੇਸ਼ਨਵਰਾਤਰੀ ਸ਼ਕਤੀ ਅਤੇ ਭਗਤੀ ਦਾ ਇੱਕ ਮਹਾਨ ਤਿਉਹਾਰ ਹੈ।ਨੌਂ ਦਿਨਾਂ ਲਈ ਦੇਵੀ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕਰਨ ਨਾਲ ਸਾਨੂੰ ਹਿੰਮਤ, ਸਕਾਰਾਤਮਕਤਾ ਅਤੇ ਨਵੀਂ ਊਰਜਾ ਮਿਲਦੀ ਹੈ।ਇਹ ਤਿਉਹਾਰ ਸਾਨੂੰ ਸਿਖਾ...
ਮਹਾਨ ਲੇਖਕ, ਸੁਤੰਤਰਤਾ ਸੰਗਰਾਮੀ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 188ਵਾਂ ਜਨਮ ਉਤਸਵ 28 ਸਤੰਬਰ ਨੂੰ ਸੰਗਲਾਂ ਵਾਲਾ ਸ਼ਿਵਾਲਾ ਮੰਦਿਰ ਵਿਖੇ ਮਨਾਵਾਂਗੇ- ਬਾਵਾ, ਪੁਰੀਸ਼ &...
ਭਾਈ ਦਵਿੰਦਰ ਸਿੰਘ ਸੋਢੀ ਦੇ ਜੱਥੇ ਨੇ ਕੀਤਾ ਗੁਰਬਾਣੀਂ ਕੀਰਤਨ
ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ ਭਾਈ ਦਵਿੰਦਰ ਸਿੰਘ ਸੋਢੀ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਕੀਤਾ ਨਿਹਾਲਲੁਧਿਆਣਾ,19 ...
ਝੀਂਡਾ ਤੋਂ ਅਸਤੀਫਾ ਮੰਗਿਆ
ਹਰਿਆਣਾ ਕਮੇਟੀ ਦੇ ਅਜੋਕੇ ਬਣੇ ਹਾਲਾਤਾਂ ਲਈ ਜਿੰਮੇਵਾਰ ਪ੍ਰਧਾਨ ਝੀਂਡਾ ਨੈਤਿਕਤਾ ਦੇ ਆਧਾਰ ਤੁਰੰਤ ਦੇਵੇ ਅਸਤੀਫ਼ਾ - ਜਥੇਦਾਰ ਬੁੰਗਾ ਟਿੱਬੀ ਲੁਧਿਆਣਾ 17 ਸਤੰਬਰ (ਰਾਕੇਸ਼ ਅਰੋੜਾ) - ਹਰਿਆਣਾ ਸਿੱਖ ਗੁਰਦੁਆਰਾ ਪ੍ਰਬ...
ਹੜ੍ਹਾਂ ਨਾਲ ਪ੍ਰਭਾਵਿਤ ਸਕੂਲਾਂ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਬਸਤੇ ਦੀ ਸੇਵਾ ਮੁਸਲਿਮ ਭਾਈਚਾਰਾ ਅਹਿਰਾਰ ਫਾਉਂਡੇਸ਼ਨ ਵਲੋਂ ਕਰੇਗਾ : ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਲੁਧਿਆਣਵੀ ਦਾ ਵੱਡਾ ਐਲਾਨ...
ਸੰਗਰਾਂਦ ਦਾ ਦਿਹਾੜਾ ਮਨਾਇਆ
ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆਲੁਧਿਆਣਾ 16 ਸਤੰਬਰ : ਸਿੱਖ ਸ਼ਹੀਦਾਂ ਦਾ ਯਾਦਗਾਰੀ ...
ਨਾਮ ਬਾਣੀ ਨਾਲ ਜੁੜਨ ਦਾ suneha
ਸੰਤਾਂ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੁੜਨ ਅਤੇ ਅਮਲ ਵਿੱਚ ਲਿਆਉਣ ਦਾ ਦਿੱਤਾ ਸੰਦੇਸ਼ ਲੁਧਿਆਣਾ 1...
ਨਿਰਵਾਣ ਦਿਵਸ ਮਨਾਇਆ
ਆਰੀਆ ਸਮਾਜ ਮੰਦਿਰ ਨਵਾ ਕੋਟ ਵਿਖੇ ਮਨਾਇਆ ਗਿਆ ਦੰਡ ਗੁਰੂ ਵਿਰਜਾਨੰਦ ਜੀ ਮਹਾਰਾਜ ਦਾ ਨਿਰਵਾਨ ਦਿਵਸਅੰਮ੍ਰਿਤਸਰ ( ਸਵਿੰਦਰ ਸਿੰਘ ) ਆਰੀਆ ਸਮਾਜ ਮੰਦਿਰ ਨਵਾਂ ਕੋਟ ਅੰਮ੍ਰਿਤਸਰ ਵਿਖੇ ਦੰਡ ਗੁਰੂ ਵਿਰਜਾਨੰਦ ਜੀ ਮਹਾਰਾਜ...










