ਇੰਟਰਨੈਸ਼ਨਲ ਸਿੱਖ ਫੈਡਰੇਸ਼ਨ

*ਦੰਗਾ ਪੀੜਤ ਵੈਲਫ਼ੇਅਰ ਸੁਸਾਇਟੀ ਵਲੋਂ ਵਿੱਢੇ ਸੰਘਰਸ਼ ਵਿਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਪੂਰਨ ਹਮਾਇਤ ਕਰੇਗੀ*ਲੁਧਿਆਣਾ (ਇੰਦਰਜੀਤ): ਦੰਗਾ ਪੀੜਤ ਵੈਲਫ਼ੇਅਰ ਸੁਸਾਇਟੀ ਪੰਜਾਬ ਨੇ ਦੰਗਾ ਪੀੜਤਾਂ ਦੇ ਚਿਰਾਂ ਤੋਂ ਲਟਕਦੇ ਮਸਲਿਆ...

ਵੇਦ ਪ੍ਰਚਾਰ ਮੰਡਲ ਦਾ ਟੀਚਾ ਅਗਲੇ ਸਾਲ 500 ਵਿਦਿਅਕ ਸੰਸਥਾਵਾਂ ਤਕ ਪਹੁੰਚਣਾ : ਰੋਸ਼ਨ ਲਾਲ ਆਰੀਆ

*ਲੁਧਿਆਣਾ, 1 ਜੁਲਾਈ (ਗੀਤਾ ਸਕਸੈਨਾ) :*ਵੇਦ ਪ੍ਰਚਾਰ ਮੰਡਲ ਨੌਜਵਾਨਾਂ ਵਿੱਚ ਮਨੁੱਖੀ ਕਦਰਾਂ-ਕੀਮਤਾਂ ਨੂੰ ਜਗਾਉਣ ਅਤੇ ਭਾਰਤੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਲਗਭਗ 35 ਸਾਲਾਂ ਤੋਂ ਕੰਮ ਕਰ ਰਿਹਾ ਹੈ। ਇੱਕ ਪ੍ਰੈਸ ਰਿਲ...

ਪ੍ਰਕਾਸ਼ ਦਿਹਾੜੇ ਮੌਕੇ ਲੰਗਰ ਲਾਇਆ

ਮੀਰੀ ਪੀਰੀ ਦੇ ਮਾਲਕ  ਛੇਵੇਂ ਪਾਤਸ਼ਾਹ   ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਖੰਨਾ, 30 ਜੂਨ (ਮਨਜੀਤ ਸਿੰਘ ਧੀਮਾਨ) : ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਖਾਲਸਾ ਰੋਡ ਖੰਨਾ ...

156ਵੀਂ ਬੱਸ ਰਵਾਨਾ

ਮਾਤਾ ਚਿੰਤਪੁਰਨੀ ਸੇਵਾ ਸੋਸਾਇਟੀ ਵਲੋਂ ਧਾਰਮਿਕ ਯਾਤਰਾ ਲਈ 156ਵੀਂ ਬਸ ਰਵਾਨਾ- ਮਾਤਾ ਮਨਸਾ ਦੇਵੀ, ਗੁਰਦੁਆਰਾ ਫਤਿਹਗੜ ਸਾਹਿਬ ਅਤੇ ਗੁਰਦੁਆਰਾ ਨਾਢਾ ਸਾਹਿਬ ਦੇ ਕਰਨਗੇ ਦਰਸ਼ਨ ਲੁਧਿਆਣਾ, 28 ਜੂਨ (ਵਰਿੰਦਰ) ਮਾਤਾ ਚਿ...

ਨਾਮ ਸਿਮਰਨ ਸਮਾਗਮ

ਜਵੱਦੀ ਟਕਸਾਲ" ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਇਆਭਗਤ ਸਾਹਿਬਾਨਾਂ ਦੀ ਸ਼ਖਸ਼ੀਅਤ ਉਸਾਰੀ ਸਿਮਰਨ ਦੀ ਮਹਿਮਾ ਨਾਲ ਹੁੰਦੀ ਹੈ- ਸੰਤ ਅਮੀਰ ਸਿੰਘਲੁਧਿਆਣਾ, 28 ਜੂਨ (ਪ੍ਰਿਤਪਾਲ ਸਿੰਘ ਪਾਲੀ)- ਪਰਮ ਸੰਤ ਬਾਬ...

ਲੰਗਰ ਲਾਇਆ

ਨਿਰਜਲਾ ਇਕਾਦਸ਼ੀ ਨੂੰ ਸਮਰਪਿਤ ਲੰਗਰ ਲਾਇਆ  ਖੰਨਾ (ਮਨਜੀਤ ਸਿੰਘ ਧੀਮਾਨ) - ਇਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਮਾਜ ਸੇਵੀਆਂ ਵੱਲੋਂ ਨਿਰਜਲਾ ਇਕਾਦਸ਼ੀ ਦੇ ਦਿਹਾਡ਼ੇ ਨੂੰ ਸਮਰਪਿਤ ਕੜ੍ਹੀ-ਚੌਲ ਲੰਗਰ ...

ਸਮੱਗਰੀ ਰਵਾਨਾ

ਹਰੀਓਮ ਸੇਵਾ ਮੰਡਲ ਵੱਲੋਂ ਸ਼੍ਰੀ ਅਮਰਨਾਥ ਯਾਤਰਾ ਲਈ ਸਮੱਗਰੀ ਰਵਾਨਾਲੁਧਿਆਣਾ, 26 ਜੂਨ: ਹਰਿਓਮ ਸੇਵਾ ਮੰਡਲ (ਰਜਿ.) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਲਈ ਯਾਤਰਾ ਮਾਰਗ ਬਾਲਟਾ...

ਵਿਕਰਮ ਬਾਜਵਾ ਨੇ ਭਰੀ ਮੇਲੇ ਵਿੱਚ ਹਾਜ਼ਰੀ

ਡੇਰਾ ਨੂਰ ਮੁਹੰਮਦ ਮੌਲਵੀ ਜੀ ਦੇ ਮੇਲੇ ਤੇ ਵਿਕਰਮ ਸਿੰਘ ਬਾਜਵਾ ਨੇ ਭਰੀ ਹਾਜ਼ਰੀ  ਸਾਹਨੇਵਾਲ /ਕੋਹੜਾ 26 ਜੂਨ (ਰਵੀ ਭਾਟੀਆ) ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਮਾਂਗਟਾਂ ਵਿਖੇ ਨੂਰ ਮੁਹੰਮਦ ਮੌਲ...

ਗੁਰਮਤਿ ਸਮਾਗਮ

ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆਖੰਨਾ, 24 ਜੂਨ (ਮਨਜੀਤ ਸਿੰਘ ਧੀਮਾਨ  ) - ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਕ੍ਰਿਸ਼ਨਾ ਨਗਰ ਖੰਨਾ ਵਿਖੇ ਛੇਵੇਂ ਪਾਤਸ਼ਾਹ ਮੀਰ...

ਭਾਈ ਭੌਰਲਾ ਨਹੀਂ ਰਹੇ

ਅੰਤਰਰਾਸ਼ਟਰੀ ਰਾਗੀ ਭਾਈ ਅਵਤਾਰ ਸਿੰਘ ਭੌਰਲਾ ਨਹੀ ਰਹੇ, ਬੱਸ ਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ                      ਖੰਨਾ  /ਬੀਜਾ 2...

1 2 3 4 5 6 Next Last