PCCTU ਵੱਲੋਂ ਸੈਕਟਰੀ, ਮੈਨੇਜਮੈਂਟ ਫ਼ੈਡਰੇਸ਼ਨ ਦੇ ਘਰ ਅੱਗੇ ਕੱਢਿਆ ਗਿਆ ਕੈਂਡਲ ਮਾਰਚ

ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੀ ਅਗੁਵਾਈ ਹੇਠ ਪੰਜਾਬ ਸਰਕਾਰ ਦੁਆਰਾ ਐਲਾਨੇ ਯੂ.ਜੀ.ਸੀ. ਸੱਤਵੇਂ ਪੇਅ ਕਮਿਸ਼ਨ ਦੇ ਇੱਕ ਸਾਲ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਆਰੀਆ ਪ੍ਰਤੀਨਿਧੀ ਸਭਾ ਦੁਆਰਾ ਸੰਚਾਲਿਤ ਕਾਲਜਾਂ ਵਿੱ...

ਜੈਨ ਆਚਾਰੀਆ ਸ਼੍ਰੀਮਦ ਵਿਜਯ ਵੱਲਭ ਸੁਰੀਸ਼ਵਰ ਜੀ ਦਾ 154ਵਾਂ ਜਨਮ ਦਿਹਾੜਾ ਮਨਾਇਆ

ਲੁਧਿਆਣਾ (ਵਰਮਾ) - ਸ਼੍ਰੀ ਆਤਮਾ ਨੰਦ ਜੈਨ ਸਕੂਲ ਕਮੇਟੀ ਵੱਲੋਂ ਕਈ  ਸਿੱਖਿਅਕ ਸੰਸਥਾਵਾਂ  ਦੀ ਸਥਾਪਨਾ ਕਰਨ ਵਾਲੇ  ਸਕੂਲ ,ਦਰੇਸੀ ਰੋਡ ,ਲੁਧਿਆਣਾ ਵਿਖੇ   ਪੰਜਾਬ ਕੇਸਰੀ ਜੈਨ ਅਚਾਰੀਆ ਸ੍ਰੀ ...

ਨਹਿਰੂ ਸਿਧਾਂਤ ਕੇਂਦਰ ਟਰੱਸਟ ਨੇ 'ਸਤ ਪਾਲ ਮਿੱਤਲ ਨੈਸ਼ਨਲ ਐਵਾਰਡ 2023' ਪ੍ਰਦਾਨ ਕੀਤਾ

  ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਜੇਤੂਆਂ ਨੂੰ ਮਾਨਵਤਾ ਦੀ ਸ਼ਾਨਦਾਰ  ਸੇਵਾ ਲਈ ਸਨਮਾਨਿਤ ਕੀਤਾ ਮਨੁੱਖਤਾ ਪ੍ਰਤੀ ਸ਼ਾਨਦਾਰ ਸੇਵਾ ਲਈ 'ਵਿਅਕਤੀਗਤ' ਅਤੇ 'ਸੰਸਥਾਗਤ' ਸ਼੍ਰੇਣੀ...

ਸੇਂਟ ਜ਼ੇਵੀਅਰ ਸਕੂਲ 'ਚ ਬੱਚਿਆਂ ਨੇ ਮਨਾਏ ਦੀਵਾਲੀ ਦੇ ਜਸ਼ਨ

  ਲੁਧਿਆਣਾ (ਵਰਮਾ) - ਸਕੂਲ 'ਚ ਹਰੀ ਦੀਵਾਲੀ, ਸਵੱਛ ਦੀਵਾਲੀ ਦੇ ਵਿਸ਼ੇ 'ਤੇ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ |  'ਨੋ ਕਰੈਕਰਜ਼', 'ਸੇਫ਼ ਦੀਵਾਲੀ' ਦੇ ਨਾਅਰਿਆਂ ਵਾਲੇ ਪੋਸ...

ਅਰੋੜਾ ਨੇ ਡੀਐਮਸੀਐਚ ਵਿਖੇ ਚੌਥੇ ਆਈਏਪੀਐਸਐਮ ਯੰਗ ਲੀਡਰਜ਼ ਨੈਸ਼ਨਲ ਕਨਕਲੇਵ ਵਿੱਚ ਡਾ. ਗੁਰਪ੍ਰੀਤ ਵਾਂਡਰ ਵੱਲੋਂ ਸੰਚਾਲਿਤ ਸੈਸ਼ਨ ਵਿੱਚ ਲਿਆ ਹਿੱਸਾ

  ਲੁਧਿਆਣਾ, 4 ਨਵੰਬਰ (ਕੁਨਾਲ ਜੇਤਲੀ) - ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਕਿਹਾ ਹੈ ਕਿ ਰਾਜ ਅਤੇ ਕੇਂਦਰ ਸਰਕਾਰਾਂ ਨੇ ਰਾਸ਼ਟਰੀ ਸਿਹਤ, ਕਮਿਊਨਿਟੀ  ਮੈਡੀਸਨ ਅਤੇ ਸਿਹਤ ਬੀਮਾ ਨੂੰ ਬਿਹਤਰ ਬਣਾਉਣ ਲ...

ਅਰੋੜਾ ਨੇ ਡੀਐਮਸੀਐਚ ਵਿਖੇ ਚੌਥੇ ਆਈਏਪੀਐਸਐਮ ਯੰਗ ਲੀਡਰਜ਼ ਨੈਸ਼ਨਲ ਕਨਕਲੇਵ ਵਿੱਚ ਡਾ. ਗੁਰਪ੍ਰੀਤ ਵਾਂਡਰ ਵੱਲੋਂ ਸੰਚਾਲਿਤ ਸੈਸ਼ਨ ਵਿੱਚ ਲਿਆ ਹਿੱਸਾ

  ਲੁਧਿਆਣਾ, 4 ਨਵੰਬਰ (ਕੁਨਾਲ ਜੇਤਲੀ) - ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਕਿਹਾ ਹੈ ਕਿ ਰਾਜ ਅਤੇ ਕੇਂਦਰ ਸਰਕਾਰਾਂ ਨੇ ਰਾਸ਼ਟਰੀ ਸਿਹਤ, ਕਮਿਊਨਿਟੀ  ਮੈਡੀਸਨ ਅਤੇ ਸਿਹਤ ਬੀਮਾ ਨੂੰ ਬਿਹਤਰ ਬਣਾਉਣ ਲ...

ਡਬਲਯੂ.ਐਚ.ਓ. ਦੇ 74ਵੇਂ ਖੇਤਰੀ ਕਮੇਟੀ ਸੈਸ਼ਨ ਵਿੱਚ ਭਾਗ ਲੈਣ ਲਈ ਲੁਧਿਆਣਾ ਦੇ ਡਾ: ਕੋਟਨਿਸ ਐਕਯੂਪੰਕਚਰ ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਢੀਂਗਰਾ ਦਾ ਸਨਮਾਨ

  ਲੁਧਿਆਣਾ, 25 ਅਕਤੂਬਰ (ਵਰਮਾ) - ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ 74ਵੇਂ ਖੇਤਰੀ ਕਮੇਟੀ ਸੈਸ਼ਨ ਵਿੱਚ ਭਾਗ ਲੈਣ ਲਈ ਲੁਧਿਆਣਾ ਦੇ ਡਾ: ਕੋਟਨਿਸ ਐਕਯੂਪੰਕਚਰ ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ...

*ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਦੀ ਅਗਵਾਈ 'ਚ ਨਿੱਜੀ ਸਕੂਲਾਂ ਦੀਆਂ ਵੱਖ-ਵੱਖ ਜੱਥੇਬੰਦੀਆਂ ਦੇ ਅਹੁਦੇਦਾਰਾਂ ਨਾਲ਼ ਮੀਟਿੰਗ

  *- ਭਾਸ਼ਾ ਵਿਭਾਗ ਦਫ਼ਤਰ ਵਿਖੇ ਆਯੋਜਿਤ ਮੀਟਿੰਗ ਦੌਰਾਨ ਸਕੂਲਾਂ ਦੇ ਮੁੱਖ ਬੋਰਡ ਪੰਜਾਬੀ ਭਾਸ਼ਾ 'ਚ ਲਿਖਵਾਉਣ ਦੀ ਕੀਤੀ ਅਪੀਲ* *- ਜੱਥੇਬੰਦੀਆਂ ਨੇ ਵੀ ਦਿੱਤਾ ਭਰੋਸਾ, ਪੰਜਾਬੀ ਭਾਸ਼ਾ ਦੇ ਮਾਣ-ਸਤਿਕਾਰ ਲਈ ਪੂਰਨ ਸਹਿ...

ਪੀਸੀਸੀਟੀਯੂ ਦੀ ਜ਼ਿਲ੍ਹਾ ਇਕਾਈ ਦਾ ਕੈਂਡਲ ਮਾਰਚ ਸਕੱਤਰ ਦੇ ਭਰੋਸੇ ਉਪਰੰਤ ਕੱਲ੍ਹ ਤੱਕ ਮੁਲਤਵੀ

  ਲੁਧਿਆਣਾ (ਵਰਮਾ) -ਆਰੀਆ ਕਾਲਜ ਮੈਨੇਜਮੈਂਟ ਕਮੇਟੀ ਦੇ ਸਕੱਤਰ ਐੱਸ. ਐੱਮ. ਸ਼ਰਮਾ ਨੇ ਕੱਲ੍ਹ ਜਲੰਧਰ ਵਿਖੇ ਆਰੀਆ ਪ੍ਰਤੀਨਿਧ ਸਭਾ ਦੀ ਹੰਗਾਮੀ ਮੀਟਿੰਗ ਦੌਰਾਨ ਮੰਗਾਂ ਮੰਨੇ ਜਾਣ ਦਾ ਦਿੱਤਾ ਭਰੋਸਾ ਅੱਜ ਇੱਥੇ ਆ...

ਐਮਬੀਸੀਆਈਈ ਨੇ ਕੀਤਾ ਇਨੋਵੇਸ਼ਨ 'ਤੇ ਮਾਸਟਰ ਕਲਾਸ ਦਾ ਆਯੋਜਨ

  ਲੁਧਿਆਣਾ, 17 ਅਕਤੂਬਰ (ਕੁਨਾਲ ਜੇਤਲੀ)  - ਮੁੰਜਾਲ ਬਰਮਿੰਘਮ ਸਿਟੀ ਯੂਨੀਵਰਸਿਟੀ ਸੈਂਟਰ ਆਫ਼ ਇਨੋਵੇਸ਼ਨ ਐਂਡ ਐਂਟਰਪ੍ਰਿਨਿ�"ਰਸ਼ਿਪ ਨੇ ਅੱਜ ਭਾਰਤ ਦੇ ਸਤਿਕਾਰਯੋਗ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ...