ਬਾਲ ਵਿਆਹ ਦੀ ਰੋਕਥਾਮ ਸਬੰਧੀ ਸਰਕਾਰੀ ਹਾਈ ਸਕੂਲ, ਹਰਨਾਮਪੁਰਾ ਦੇ ਬੱਚਿਆਂ ਨੂੰ ਕੀਤਾ ਜਾਗਰੂਕ

*8 ਮਾਰਚ ਤੱਕ ਜਾਰੀ ਰਹੇਗਾ ਇਹ ਵਿਸ਼ੇਸ਼ ਜਾਗਰੂਕਤਾ ਅਭਿਆਨ*   ਲੁਧਿਆਣਾ, 12 ਦਸੰਬਰ (ਵਾਸੂ ਜੇਤਲੀ) - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੀ ਅਗਵਾਈ ਹੇਠ, ਬਾਲ ਵਿਆਹ ਦੀ ਰੋਕਥਾਮ ਸਬੰਧੀ ਜਾਗਰੂਕਤਾ ਅਭਿਆਨ ਨਿਰੰਤਰ ਜਾਰੀ ...

ਵੈਟਨਰੀ ਯੂਨੀਵਰਸਿਟੀ ਵਿਖੇ ‘ਵਨ ਹੈਲਥ’ ਵਿਸ਼ੇ ’ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ

  200 ਤੋਂ ਵਧੇਰੇ ਡੈਲੀਗੇਟਾਂ ਅਤੇ ਮਾਹਿਰ ਵਿਗਿਆਨੀਆਂ ਨੇ ਸ਼ਿਰਕਤ ਕੀਤੀ    ਲੁਧਿਆਣਾ 11 ਦਸੰਬਰ 2025 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆ...

ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2025 ਦੇ ਆਖਰੀ ਦਿਨ ਜੀਨ ਐਡੀਟਿੰਗ 'ਤੇ ਚਰਚਾ

ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2025 ਪੈਨਲ ਚਰਚਾ ਵਿੱਚ ਮਾਹਿਰਾਂ ਨੇ ਭਾਰਤ ਦੇ ਜੈਨੇਟਿਕ ਇਨੋਵੇਸ਼ਨ ਰੋਡਮੈਪ ਦੀ ਰੂਪ-ਰੇਖਾ ਦਿੱਤੀਪੰਚਕੂਲਾ, 9 ਦਸੰਬਰ, 2025: ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈ...

ਵੈਟਨਰੀ ਯੂਨੀਵਰਸਿਟੀ 11 ਅਤੇ 12 ਦਸੰਬਰ ਨੂੰ ਵਨ ਹੈਲਥ ਵਿਸ਼ੇ ’ਤੇ ਅੰਤਰਰਾਸ਼ਟਰੀ ਗੋਸ਼ਠੀ ਅਤੇ ਸਾਲਾਨਾ ਕਾਨਫਰੰਸ ਦੀ ਕਰੇਗੀ ਮੇਜ਼ਬਾਨੀ

    ਲੁਧਿਆਣਾ, 9 ਦਸੰਬਰ 2025 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਵੱਲੋਂ 11-12 ਦਸੰਬਰ 2025 ਨੂੰ ਇੰਡੀਅਨ ਐਸੋਸੀਏਸ਼ਨ ਆਫ਼ ਵੈਟਨਰੀ ...

ਆਈਆਈਐੱਸਐੱਫ 2025 ਨੌਜਵਾਨਾਂ ਵਿੱਚ ਬੇਹੱਦ ਮਕ ਬੂਲ: 10,000 ਤੋਂ ਵੱਧ ਵਿਦਿਆਰਥੀਆਂ ਨੇ ਹਰਿਆਣਾ ਵਿੱਚ ਦੇਸ਼ ਦੇ ਸਭ ਤੋਂ ਵੱਡੇ ਵਿਗਿਆਨ ਮੇਲੇ ਦਾ ਦੌਰਾ ਕੀਤਾ

ਪੰਚਕੂਲਾ, 8 ਦਸੰਬਰ 2025: ਭਾਰਤ ਅੰਤਰਰਾਸ਼ਟਰੀ ਵਿਗਿਆਨ ਮੇਲਾ (IISF) 2025 ਦਾ ਉਦਘਾਟਨ 6 ਦਸੰਬਰ 2025 ਨੂੰ ਵਿਗਿਆਨ ਤੇ ਤਕਨਾਲੋਜੀ ਅਤੇ ਧਰਤੀ ਵਿਗਿਆਨ ਮੰਤਰਾਲੇ (MoES) ਦੇ ਮਾਣਯੋਗ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦ...

IISF 2025: ਵਿਗਿਆਨ ਅਤੇ ਤਕਨਾਲੋਜੀ ਮੀਡੀਆ ਅਤੇ ਸੰਚਾਰਕ ਸੰਮੇਲਨ ਵਿੱਚ ਵਿਗਿਆਨ ਪੱਤਰਕਾਰੀ, AI-ਅਧਾਰਤ ਸੰਚਾਰ, ਅਤੇ ਭਾਈਚਾਰਕ ਵਿਗਿਆਨ ਪ੍ਰਸਾਰ 'ਤੇ ਵਿਆਪਕ ਚਰਚਾਵਾਂ

    ਪੰਚਕੂਲਾ, ਹਰਿਆਣਾ, 7 ਦਸੰਬਰ, 2025: ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (IISF) 2025 ਦੇ ਹਿੱਸੇ ਵਜੋਂ ਆਯੋਜਿਤ ਵਿਗਿਆਨ ਅਤੇ ਤਕਨਾਲੋਜੀ ਮੀਡੀਆ ਅਤੇ ਸੰਚਾਰਕ ਸੰਮੇਲਨ ਵਿੱਚ, ਸੀਨੀਅਰ ਵਿਗਿਆਨੀਆਂ, ...

ਨਵਾਂ ਰਾਸ਼ਟਰੀ ਖੋਜ ਅਤੇ ਵਿਕਾਸ ਫੰਡ ਉੱਚ-ਜੋਖਮ, ਉੱਚ-ਪ੍ਰਭਾਵਸ਼ਾਲੀ ਗਹਿਰੀ-ਤਕਨੀਕੀ ਨਵੀਨਤਾ ਨੂੰ ਅਣਲੌਕ ਕਰੇਗਾ: ਡਾ. ਜਿਤੇਂਦਰ ਸਿੰਘ

*ਭਾਰਤ ਹੁਣ ਤਕਨਾਲੋਜੀ-ਅਧਾਰਿਤ ਵਿਕਾਸ ਵਿੱਚ ਵਿਸ਼ਵਵਿਆਪੀ ਰੁਝਾਨਾਂ ਨੂੰ ਆਕਾਰ ਦੇ ਰਿਹਾ ਹੈ, ਇੱਕ ਰਵਾਇਤੀ ਅਰਥਵਿਵਸਥਾ ਤੋਂ ਇੱਕ ਨਵੀਨਤਾਕਾਰੀ ਅਰਥਵਿਵਸਥਾ ਵੱਲ ਵਧਿਆ ਹੈ: ਡਾ. ਜਿਤੇਂਦਰ ਸਿੰਘ, ਇੰਡੀਆ ਇੰਟਰਨੈ...

ਮੈਂਟਰਸ਼ਿਪ, ਸਿਰਫ਼ ਫੰਡਿੰਗ ਨਹੀਂ, ਸਗੋਂ ਭਾਰਤ ਦੀ ਅਗਲੀ ਪੀੜ੍ਹੀ ਦੇ ਸਟਾਰਟਅੱਪਾਂ ਨੂੰ ਆਕਾਰ ਦੇਵੇਗੀ: ਡਾ. ਜਿਤੇਂਦਰ ਸਿੰਘ

  ਡਾ. ਜਿਤੇਂਦਰ ਸਿੰਘ ਨੇ ਭਾਰਤ ਵਿੱਚ ਸਟਾਰਟਅੱਪਸ ਦੀ ਅਗਲੀ ਲਹਿਰ ਨੂੰ ਉਤਸ਼ਾਹਿਤ ਕਰਨ ਲਈ ਸਲਾਹ ਅਤੇ ਜੋਖਮ ਲੈਣ ਦੇ ਸੱਭਿਆਚਾਰ 'ਤੇ ਜ਼ੋਰ ਦਿੱਤਾਆਈਡੀਆ ਤੋਂ ਮਾਰਕੀਟ ਤੱਕ: ਸਰਕਾਰੀ ਪਲੈਟਫਾਰਮ ਸਟਾਰਟਅੱਪਾਂ ਨੂ...

ਆਈਟੇਕ ਟਰੇਨਿੰਗ ਪ੍ਰੋਗਰਾਮ

ਨਾਈਪਰ ਮੋਹਾਲੀ ਵਿਖੇ ਐਡਵਾਂਸਡ ਐਨਾਲਿਟੀਕਲ ਤਕਨੀਕ ਉੱਤੇ ਦੋ ਹਫ਼ਤਿਆਂ ਦੇ ਆਈਟੈਕ ਪ੍ਰੋਗਰਾਮ ਦਾ ਹੋਇਆ ਸਮਾਪਤੀ ਸਮਾਰੋਹ16 ਦੇਸ਼ਾਂ ਦੇ 22 ਭਾਗੀਦਾਰ ਨਾਈਪਰ ਮੋਹਾਲੀ ਦੇ ਆਈਟੈਕ ਟ੍ਰੇਨਿੰਗ ਪ੍ਰੋਗਰਾਮ ਵਿੱਚ ਹੋਏ ਸ਼ਾਮਲਮੋਹਾਲ...

ਭਾਸ਼ਨ ਮੁਕਾਬਲੇ

ਅਕਾਲ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਭਾਸ਼ਣ ਪ੍ਰਤੀਯੋਗਤਾ  ਤਲਵੰਡੀ ਸਾਬੋ (ਗੁਰਦੀਪ ਸਿੰਘ)ਮਾਨਯੋਗ ਵਾਈਸ ਚਾਂਸਲਰ ਸਾਹਿਬ ਦੇ ਦਿਸ਼ਾ ਨਿਰਦੇਸ਼ ਤਹਿਤ ਸ੍ਰੀ...