ਪਲਸ ਪੋਲੀਓ ਮੁਹਿੰਮ
ਸਵਾਮੀ ਵਿਵੇਕਾਨੰਦ ਕਾਲਜ ਆਫ਼ ਨਰਸਿੰਗ ਐਂਡ ਹੌਸਪਿਟਲ ਦੇ ਵਿਦਿਆਰਥੀਆਂ ਨੇ ਪਲਸ ਪੋਲੀਓ ਜਾਗਰੂਕਤਾ ਮੁਹਿੰਮ ’ਚ ਨਿਭਾਈ ਸਰਗਰਮ ਭੂਮਿਕਾਖੰਨਾ, 3 ਜੁਲਾਈ (ਮਨਜੀਤ ਸਿੰਘ ਧੀਮਾਨ) - ਸਵਾਮੀ ਵਿਵੇਕਾਨੰਦ ਕਾਲਜ ਆਫ਼ ਨਰਸਿੰਗ...
ਖੂਨਦਾਨ ਕੈਂਪ 6 ਨੂੰ
*ਗੁਰਦੁਆਰਾ ਬਾਬਾ ਨਿਰਗੁਣ ਦਾਸ ਸਾਹਿਬ ਵਿਖੇ 6 ਜੁਲਾਈ ਨੂੰ ਲੱਗੇਗਾ ਖੂਨਦਾਨ ਕੈਂਪ : ਡਾ. ਕਰਨਪ੍ਰੀਤ ਕੌਰ* ਖੰਨਾ,2 ਜੁਲਾਈ (ਮਨਜੀਤ ਸਿੰਘ ਧੀਮਾਨ) - ਮਹਾਕਾਲ ਬਲੱਡ ਸੇਵਾ ਸੰਸਥਾ ਵੱਲੋਂ 6 ਜੁਲਾਈ (ਸੋਮਵਾਰ) ਨੂੰ ਸਵੇ...
ਡਾਕਟਰ ਦਿਵਸ ਮੌਕੇ ਸਮਾਗਮ
ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਨੂੰ ਮਿਲਿਆ ਸਟੇਟ ਅਵਾਰਡਡਾਕਟਰ ਦਿਵਸ ਮੌਕੇ , ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਚੰਡੀਗੜ੍ਹ ਸਮਾਗਮ ਦੌਰਾਨ ਪ੍ਰਸ਼ੰਸਾ ਪੱਤਰ ਨਾਲ ਵੀ ਨਿਵਾਜਿਆਖੰਨਾ, 2 ਜੁਲਾਈ (ਮਨਜੀਤ ਸਿੰਘ ਧੀਮਾਨ...
Behind The Mask : Who Heals The Healer
This Theme addresses the emotional, mental and the Physical Wellbeing of the Doctors Stressing for the Support for Those Who are Caring for Others. WHO IS HEALING THE HE...
ਪਲਸ ਪੋਲੀਓ ਮੁਹਿੰਮ
28 ਜੂਨ ਤੋਂ 2 ਜੁਲਾਈ ਤੱਕ ਚੱਲਣ ਵਾਲੀ ਪਲਸ ਪੋਲਿਓ ਮੁਹਿੰਮ ਦੌਰਾਨ 4.90 ਲੱਖ ਬੱਚਿਆਂ ਨੂੰ ਕਵਰ ਕਰਨ ਲਈ ਲੁਧਿਆਣਾ ਤਿਆਰ, 1700 ਤੋਂ ਵੱਧ ਟੀਮਾਂ ਕੀਤੀਆਂ ਤਾਇਨਾਤਖੰਨਾ , 24 ਜੂਨ (ਮਨਜੀਤ ਸਿੰਘ ਧੀਮਾਨ )--ਆਗਾਮੀ ਰਾਸ਼ਟਰ...
ਕੈਂਸਰ ਦਾ ਕਹਿਰ
ਉੱਚੇ ਭਵਨਾਂ ’ਤੇ ਜੋਤਾਂ ਰਹੇ ਬਾਲਦੇ ਜ਼ਿੰਦਗੀ ਹਨੇਰ ਕੋਠੜੀ!!ਬਠਿੰਡਾ, 18 ਜੂਨ 2026 : ਨਾਮੁਰਾਦ ਕੈਂਸਰ ਕਾਰਨ ਪੰਜਾਬ ’ਚ ਸੈਂਕੜੇ ਬਦਨਸੀਬ ਮੌਤ ਨੂੰ ਉਡੀਕ ਰਹੇ ਹਨ। ਕੈਂਸਰ ਬਾਰੇ ਸਵ ਅਮਆਂ ਤੋਂ ਸੱ...
ਨਿਊਯਾਰਕ ਦੇ ਵਿਸ਼ਵ ਪ੍ਰਸਿੱਧ ਐਮਐਸਕੇਸੀਸੀ ਵਿੱਚ ਉੱਚ ਪੱਧਰੀ ਟ੍ਰੇਨਿੰਗ ਪੂਰੀ ਕਰਕੇ ਡੀਐਮਸੀਐੱਚ ਦੇ ਡਾ. ਅਨੁਭਵ ਸ਼ਰਮਾ ਨੇ ਹਾਸਲ ਕੀਤੀ ਵਿਸ਼ੇਸ਼ ਉਪਲਬਧੀਲੁਧਿਆਣਾ (ਤਮੰਨਾ ਬੇਦੀ) : ਉੱਤਰੀ ਭਾਰਤ ਵਿੱਚ ਹੱਡੀਆਂ ਦੇ ਕ...
ਚੈੱਕਅਪ ਕੈਂਪ
ਮੋਟਾਪੇ ਅਤੇ ਸ਼ੂਗਰ ਦਾ ਮੁਫ਼ਤ ਚੈੱਕਅਪ ਕੈਂਪ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕਮੈਸ਼ ਪ੍ਰੋਲਾਈਫ ਹਸਪਤਾਲ ਲੁਧਿਆਣਾ ਵੱਲੋਂ ਮੋਟਾਪੇ ਅਤੇ ਸ਼ੁਗਰ ਦੀਆ ਵੱਧ...
ਸੀ ਸੀ ਏ ਵੱਲੋਂ ਖੂਨਦਾਨ ਕੈਂਪ ਲਗਾਇਆ
ਸੀਸੀਏ, ਪੰਜਾਬ ਵੱਲੋਂ ਪੀਜੀਆਈ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਦਾ ਆਯੋਜਨਚੰਡੀਗੜ੍ਹ, 10 ਜੂਨ 2026: ਭਾਰਤ ਸਰਕਾਰ, ਸੰਚਾਰ ਮੰਤਰਾਲਾ, ਦੂਰਸੰਚਾਰ ਵਿਭਾਗ (DoT) ਦੇ ਨੋਡਲ ਦਫ਼ਤਰ, ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਉਂਟਸ (C...
ਮੈਡੀਕਲ ਕੈਂਪ ਲਗਾਇਆ
*ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਲੁਧਿਆਣਾ ਸ਼ਾਖਾ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ*ਲੁਧਿਆਣਾ : ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ 64 ਰੱਖ ਬਾਗ ਸਥਿਤ ਲੁਧਿਆਣਾ ਸ਼ਾਖਾ, ਕਿਰਪਾਲ ਆਸ਼ਰਮ ਵਿੱਖੇ 7 ਜੂਨ, 2026...









