ਕੂਕਾ ਡਾਇਗਨੋਸਟਿਕ ਸੈਂਟਰ
ਕੂਕਾ ਡਾਇਗਨੋਸਟਿਕ ਸੈਂਟਰ ਵਿਖੇ PET-CT ਅਤੇ ਗਾਮਾ ਕੈਮਰਾ ਦੀਆਂ ਅਤਿ-ਆਧੁਨਿਕ ਸਹੂਲਤਾਂ ਦੀ ਸ਼ੁਰੂਆਤਲੁਧਿਆਣਾ, 11 ਅਕਤੂਬਰ (ਇੰਦਰਜੀਤ) : ਲੁਧਿਆਣਾ ਵਿੱਚ ਪਿਛਲੇ ਲਗਭਗ 25 ਸਾਲਾਂ ਤੋਂ ਸਿਹਤ ਸੇਵਾਵਾਂ ਦੇ ਖੇਤਰ ਵਿੱ...
ਮੈਡੀਕਲ ਕੈਂਪ
ਡਾ. ਡੀ.ਐੱਨ. ਕੋਟਨਿਸ ਦੀ 116ਵੀਂ ਜਯੰਤੀ ਮੌਕੇ ਸ਼ਰਧਾਂਜਲੀ, ਦੇਸ਼ ਭਰ ਵਿੱਚ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਸ਼ੁਰੂਇੰਡੀਅਨ ਮੈਡੀਕਲ ਮਿਸ਼ਨ ਟੂ ਚਾਈਨਾ ਦੀ 88ਵੀਂ ਵਰ੍ਹੇਗੰਢ ਮੌਕੇ ਪੰਜ ਰਾਜਾਂ ਵਿੱਚ ਮੈਡੀਕਲ ਕੈਂਪਾਂ ਦਾ...
ਸਰਜਰੀ ਕੈਂਪ
ਮੈਸ ਪ੍ਰੋ-ਲਾਈਫ ਹਸਪਤਾਲ ਵੱਲੋਂ ਪਿੱਤੇ ਦੀ ਪੱਥਰੀ ਦੇ ਇਲਾਜ ਲਈ 17 ਅਕਤੂਬਰ ਨੂੰ ਵਿਸ਼ੇਸ਼ ਸਰਜਰੀ ਕੈਂਪਲੁਧਿਆਣਾ, 10 ਅਕਤੂਬਰ: ਮੈਸ ਪ੍ਰੋ-ਲਾਈਫ ਹਸਪਤਾਲ, ਪਿੰਡ ਗਿੱਲ, ਮਲੇਰਕੋਟਲਾ ਰੋਡ, ਲੁਧਿਆਣਾ ਵੱਲੋਂ ਪਿੱਤੇ ਦੀ ਪੱਥਰ...
ਡਾ.ਕੋਟਨਿਸ ਦੀ ਯਾਦ ਵਿੱਚ ਕੈਂਪ ਸ਼ੁਰੂ
ਡਾ. ਕੋਟਨਿਸ ਦੀ 116ਵੀਂ ਜਯੰਤੀ ਮੌਕੇ ਦੇਸ਼ ਭਰ ਵਿੱਚ ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਕੈਂਪ ਕੱਲ੍ਹ ਤੋਂ ਸ਼ੁਰੂਲੁਧਿਆਣਾ, 10 ਅਕਤੂਬਰ। ਡਾ. ਦਵਾਰਕਾਨਾਥ ਕੋਟਨਿਸ ਦੀ 116ਵੀਂ ਜਯੰਤੀ ਅਤੇ ਸਾਲ 1938 ਤੋਂ 1942 ਤੱਕ ਚੀਨ ਵਿੱ...
ਗੂੰਜੀ ਕਿਲਕਾਰੀ
ਮੈਸ਼ ਪ੍ਰੋਲਾਈਫ ਹਸਪਤਾਲ 'ਚ ਨਾਰਮਲ ਡਿਲਿਵਰੀ ਨਾਲ ਗੂੰਜੀ ਕਿਲਕਾਰੀ: ਡਾ. ਮਨੀਸ਼ਾ ਬਧਾਨ ਅਤੇ ਡਾ. ਕਿਰਨਜੋਤ ਕੌਰ ਨੇ ਦਿੱਤੀਆਂ ਬਿਹਤਰੀਨ ਸੇਵਾਵਾਂ ਅੱਜ ਦੇ ਮਾਡਰਨ ਯੁੱਗ ਵਿੱਚ ਜਿੱਥੇ ਜ਼ਿਆਦਾਤਰ ਕੇਸਾਂ ਵਿੱਚ ...
ਲੁਧਿਆਣਾ: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਸਲੇਮ ਟਾਬਰੀ ਸਥਿਤ ਪ੍ਰਸਿੱਧ ਡਾ. ਡੀ. ਐਨ. ਕੋਟਨਿਸ ਐਕਿਊਪੰਕਚਰ ਹਸਪਤਾਲ ਐਂਡ ਰਿਸਰਚ ਸੈਂਟਰ ਦਾ ਵਿਸ਼ੇਸ਼ ਦੌਰਾ ਕੀਤਾ। ਹਸਪਤ...
ਖੂਨਦਾਨ ਕੈਂਪ ਲਗਾਇਆ
ਸੀਪੀਡਬਲਯੂਡੀ ਜੇਈ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ 30ਵਾਂ ਖੂਨਦਾਨ ਕੈਂਪ ਆਯੋਜਿਤ ਕੈਂਪ ਵਿੱਚ 136 ਯੂਨਿਟ ਖੂਨ ਹੋਇਆ ਇਕੱਤਰ ਚੰਡੀਗੜ੍ਹ, 16 ਸਤੰਬਰ (ਪ.ਨੋ): ਸੀਪੀਡਬਲਯੂਡੀ ਜੇਈ ਐਸੋਸੀਏਸ਼ਨ, ਚੰਡੀਗੜ੍ਹ ਵੱਲੋਂ ਇੰ...
ਤਾਲਮੇਲ ਤੇ ਜ਼ੋਰ
*ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਸਮਰਾਲਾ ਦੇ ਨਸ਼ਾ ਛੁਡਾਊ ਕੇਂਦਰ ਦਾ ਲਿਆ ਜਾਇਜ਼ਾ, ਇਲਾਜ ਸਹੂਲਤਾਂ ਬਾਰੇ ਕੀਤੀ ਸਮੀਖਿਆ**ਐਸ.ਐਸ. ਪੀ ਖੰਨਾ ਨੇ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ-ਸਿਹਤ ਵਿਭਾਗ ਵਿਚਕਾਰ ਮਜ਼ਬੂਤ ਤ...
ਨੀ ਰੀਪਲੇਸਮਮੈਂਟ
ਮੈਸ਼ ਪ੍ਰੋਲਾਈਫ ਹਸਪਤਾਲ ਪਿੰਡ ਗਿੱਲ ਵਿਖੇ ਰੋਬੋਟਿਕ ਤਕਨੀਕ ਨਾਲ ਸਫਲਤਾਪੂਰਵਕ ਗੋਡੇ ਦੀ ਰਿਪਲੇਸਮੈਂਟਆਧੁਨਿਕ ਰੋਬੋਟਿਕ ਤਕਨੀਕ ਨਾਲ ਗੋਡੇ ਦੀ ਰਿਪਲੇਸਮੈਂਟ ਸਰਜਰੀ ਸਫਲਤਾਪੂਰਵਕ ਕੀਤੀ ਗਈ। ਇਹ ਸਫਲ ਸਰਜਰੀ ਹਸਪਤਾਲ ਦੇ ਸੀਨੀਅ...
ਡਾਇਰੈਕਟਰ ਦਾ ਦੌਰਾ
*ਡਾਇਰੈਕਟਰ ਡਾ. ਸੁਨੀਲ ਬਾਂਸਲ ਨੇ ਕੀਤਾ ਖੰਨਾ ਸਿਵਲ ਹਸਪਤਾਲ ਦਾ ਦੌਰਾ*ਖੰਨਾ, (ਲੁਧਿਆਣਾ), 12 ਅਗਸਤ (ਮਨਜੀਤ ਸਿੰਘ ਧੀਮਾਨ) :ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਸੁਨੀਲ ਬਾਂਸਲ ਨੇ ਖੰਨਾ ਸਿਵਲ ਹ...










