ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਵਿਚ ਹੋਣਗੇ 1000 ਮਾਈ ਭਾਰਤ ਆਪਦਾ ਮਿੱਤਰ ਨਿਯੁਕਤ

ਹੜ੍ਹ ਪ੍ਰਭਾਵਿਤ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਰਾਹਤ ਕਾਰਜਾਂ ਲਈ 1,000 ਤੋਂ ਵੱਧ 'ਮਾਈ ਭਾਰਤ ਆਪਦਾ ਮਿੱਤਰ' ਲਾਮਬੰਦ ਕੀਤੇ ਜਾਣਗੇਡਾ. ਮਨਸੁਖ ਮਾਂਡਵੀਆ ਨੇ ਮਾਈ ਭਾਰਤ ਹੈੱਡਕੁਆਰਟਰ ਵਿਖੇ ਉੱਚ-ਪੱ...

1500ਵੀਂ ਈਦ ਮਿਲਾਦ ਉਲ ਨਬੀ ਮੌਕੇ ਜੁਲੂਸ ਦਾ ਆਯੋਜਨ

ਪੰਜਾਬ ਰਾਜ ਵਿੱਚ ਹੜ੍ਹਾਂ ਤੋਂ ਸੁਰੱਖਿਆ ਅਤੇ ਰਾਹਤ ਲਈ ਦੁਆ ਕੀਤੀ ਗਈਲੁਧਿਆਣਾ 5 ਸਤੰਬਰ 2025 (ਤਮੰਨਾ ਬੇਦੀ ) ਇਸਲਾਮ ਦੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਦਿਹਾੜਾ ਅੱਜ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਮਸਜ...

AAP ਨੇ ਪਠਾਨਕੋਟ ਦੇ ਭੋਆ ਵਿਚ ਰਾਹਤ ਸਮੱਗਰੀ ਪਹੁੰਚਾਈ

 ਲੁਧਿਆਣਾ 5 ਸਤੰਬਰ (ਰਾਕੇਸ਼ ਅਰੋੜਾ) - ਭਿਆਨਕ ਹੜ੍ਹਾਂ ਨੇ ਘਰਾਂ, ਖੇਤਾਂ ਅਤੇ ਰੋਜ਼ੀ-ਰੋਟੀ ਨੂੰ ਤਬਾਹ ਕਰ ਦਿੱਤਾ ਹੈ, ਜਿਸ ਨਾਲ ਪਰਿਵਾਰਾਂ ਨੂੰ ਡੂੰਘੀ ਨਿਰਾਸ਼ਾ ਹੋਈ ਹੈ। ਪ੍ਰਭਾਵਿਤ ਲੋਕਾਂ ਦੇ ਚਿਹਰਿਆਂ 'ਤੇ ਦਰਦ...

ਚੀਨ ਦੇ ਮੀਮ, videos ਅਤੇ ਟਿੱਪਣੀਆਂ ਅਨੁਸਾਰ SCO ਵਿਚ ਮੋਦੀ ਹੋਰ ਸਾਰੇ ਨੇਤਾਵਾਂ ਤੋਂ ਵੱਧ ਛਾਏ ਰਹੇ : ਸਨਾ ਹਾਸ਼ਮੀ

ਲੇਖਕ : ਸਨਾ ਹਾਸ਼ਮੀਸ਼ੰਘਾਈ ਸਹਿਯੋਗ ਸੰਗਠਨ (ਐੱਸਸੀ�") ਸਮਿਟ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਹੁ-ਚਰਚਿਤ ਚੀਨ ਯਾਤਰਾ ਹੁਣ ਅਤੀਤ ਦੀ ਗੱਲ ਹੋ ਚੁੱਕੀ ਹੈ। ਸਧਾਰਣ ਭੂ-ਰਾਜਨੀਤੀ ਅਤੇ ਦੁਵੱਲੀਆਂ ਸੰਭਾਵਨਾਵਾਂ ਦੇ ਵਿਸ਼ਲੇ...

20 ਹਜ਼ਾਰ ਦੀ ਰਿਸ਼ਵਤ ਲੈਂਦੇ ਕਾਬੂ

 *ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ : ਵਿਜੀਲੈਂਸ ਬਿਊਰੋ ਨੇ 20000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਇੱਕ ਪ੍ਰਾਈਵੇਟ ਵਿਅਕਤੀ ਨੂੰ ਕਾਬੂ ਕੀਤਾ*ਤਹਿਸੀਲ ਦਫ਼ਤਰ ਦੇ ਕਲਰਕ ਖਾਤਰ ਲੈ ਰਿਹਾ ਸੀ ਰਿਸ਼ਵਤ, ਵਿਜੀਲੈਂ...

ਸ੍ਰੀਮਤੀ ਗੁਨਜੀਤ ਰੁਚੀ ਬਾਵਾ ਨੇ ਮ੍ਰਿਤਕ ਬੱਚਿਆਂ ਦੇ ਮਾਪਿਆਂ ਨਾਲ ਦੁੱਖ ਸਾਂਝਾ ਕੀਤਾ

*ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਵਾਈਸ ਚੇਅਰਪਰਸਨ ਗੁਨਜੀਤ ਰੁਚੀ ਬਾਵਾ ਨੇ ਲੁਧਿਆਣਾ ਵਿੱਚ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ* ਲੁਧਿਆਣਾ, 4 ਸਤੰਬਰ (ਤਮੰਨਾ):ਇੱਕ ਬਹੁਤ ਹੀ ਦੁਖਦਾਈ ...

AAP ਦੀ ਮਹਿਲਾ ਵਿੰਗ ਨੇ ਪਠਾਨਕੋਟ ਵਿੱਚ ਮੋਰਚਾ ਸੰਭਾਲਿਆ

ਅਜਿੰਦਰ ਕੌਰ ਦੀ ਅਗਵਾਈ ਹੇਠ ਵਿਧਾਨਸਭਾ ਕੋਆਰਡੀਨੇਟਰ ਸੇਵਾ ਵਿੱਚ ਲੱਗੇ ਹੋਏ ਹਨਲੁਧਿਆਣਾ 4 ਸਤੰਬਰ (ਰਾਕੇਸ਼ ਅਰੋੜਾ) - ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਵਿੱਚ ਕੁਦਰਤੀ ਆਫ਼ਤ ਕਾਰਨ ਪੀੜਤ ਪਰਿਵਾਰਾਂ ਲਈ ਵੱਖ-ਵੱਖ ਹੜ੍ਹ...

ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੇਵੇਗੀ ਯੁਵਾ ਸ਼ਕਤੀ ਦੇ ਸੁਪਨਿਆਂ ਨੂੰ ਨਵੀਂ ਉਡਾਣ / ਡਾ. ਮਨਸੁੱਖ ਮਾਂਡਵੀਆ

Pradhan Mantri Viksit Bharat Rozgar Yojana, Giving Wings to Yuva Shaktiਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੇਵੇਗੀ ਯੁਵਾ ਸ਼ਕਤੀ ਦੇ ਸੁਪਨਿਆਂ ਨੂੰ ਨਵੀਂ ਉਡਾਣਭਾਰਤ ਦੀ ਵਿਕਾਸ ਗਾਥਾ ਹਮੇਸ਼ਾ ਤੋਂ ਉ...

ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਪੁਲਿਸ ਜਾਂਚ ਵਿਚ ਜੁਟੀ

  ਬੁਢਲਾਡਾ  (ਮੇਹਤਾ ਅਮਨ) - ਸਥਾਨਕ ਸ਼ਹਿਰ ਅੰਦਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ...

ਕਾਂਗਰਸ ਨੇ ਵਿਸ਼ੇਸ਼ ਗਿਰਦਾਵਰੀ ਹੋਣ ਤੱਕ ਅੰਤਰਿਮ ਰਾਹਤ ਲਈ ਤੁਰੰਤ ਹੁਕਮ ਜਾਰੀ ਕਰਨ ਦੀ ਮੰਗ ਕੀਤੀ

ਪ੍ਰਤੀ ਏਕੜ ਨੁਕਸਾਨੀ ਫ਼ਸਲ ਦੇ 51,000 ਰੁਪਏ, ਪ੍ਰਤੀ ਜਾਨਵਰ 50,000 ਰੁਪਏ ਅਤੇ ਨੁਕਸਾਨੇ ਗਏ ਘਰਾਂ ਲਈ 1.5 ਲੱਖ ਰੁਪਏ ਦਿੱਤੇ ਜਾਣ   ‘ਹੜ੍ਹ ਰਾਹਤ ਤਾਲਮੇਲ ਕਮੇਟੀਆਂ’ ਗਠਿਤ ਕੀਤੀਆਂ ਜਾ ਰਹੀਆਂ ਹਨ...