ਬਾਦਲ ਪਰਿਵਾਰ ਹਮੇਸ਼ਾ ਪੰਜਾਬ ਨਾਲ ਖੜ੍ਹਾ - ਸੋਖੀ

ਇਤਿਹਾਸ ਗਵਾਹ ਹੈ ਕਿ ਦੁੱਖ ਦੀ ਹਰ ਘੜੀ ਵਿੱਚ ਪੰਜਾਬੀਆਂ ਦਾ ਮਸੀਹਾ ਬਾਦਲ ਪਰਿਵਾਰ ਹੀ ਸੂਬੇ ਨਾਲ ਖੜਾ ਹੋਇਆ-ਸੋਖੀਸੁਖਬੀਰ ਬਾਦਲ ਨੂੰ ਰਖਵਾਲਾ ਪੰਜਾਬ ਦਾ ਦਿੱਤਾ ਖਿਤਾਬ ਲੁਧਿਆਣਾ 15 ਸਤੰਬਰ (ਰਾਕੇਸ਼ ਅਰੋੜਾ) - ਸ਼੍ਰ...

ਭਾਰਤ ਡਿਜੀਟਲ ਕ੍ਰਾਂਤੀ : ਪਰਿਵਰਤਨ ਦਾ ਇੱਕ ਦਹਾਕਾ ਅਤੇ ਭਵਿੱਖ ਲਈ ਇਕ ਰੋਡ ਮੈਪ

ਲੇਖਕ: ਕੇਂਦਰੀ ਮੰਤਰੀ ਸ਼੍ਰੀ ਰਾਓ ਇੰਦਰਜੀਤ ਸਿੰਘਪਿਛਲੇ ਦਹਾਕੇ ਦੌਰਾਨ, ਭਾਰਤ ਨੇ ਇੱਕ ਅਜਿਹੀ ਡਿਜੀਟਲ ਕ੍ਰਾਂਤੀ ਦੇਖੀ ਹੈ ਜੋ ਕਿ ਬੇਮਿਸਾਲ ਹੈ। ਨਿਸ਼ਾਨਾਬੱਧ ਤਕਨੀਕੀ ਦਖਲਅੰਦਾਜ਼ੀ ਦੀ ਇੱਕ ਲੜੀ ਦੇ ...

ਕੇਂਦਰੀ ਮੰਤਰੀ ਡਾ. ਮੁਰੂਗਨ ਪੰਜਾਬ ਦੇ ਦੋ ਦਿਨਾਂ ਦੌਰੇ 'ਤੇ

ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਦੋ ਦਿਨਾ ਪੰਜਾਬ ਦੌਰੇ 'ਤੇ ਡਾ. ਮੁਰੂਗਨ ਨੇ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ...

ਕੇਂਦਰੀ ਮੰਤਰੀ ਡਾ. ਐਲ ਮੁਰੂਗਨ ਕਲ੍ਹ ਆਉਣਗੇ ਪੰਜਾਬ

ਕੇਂਦਰੀ ਮੰਤਰੀ ਡਾ. ਐੱਲ. ਮੁਰੂਗਨ ਦਾ ਰੂਪਨਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾਰੂਪਨਗਰ, 12 ਸਤੰਬਰ: ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਡਾ. ਐੱਲ. ਮੁਰੂਗਨ 13 ਸਤੰਬਰ...

ਹਰ ਘਰ ਪਹੁੰਚੇਗੀ ਮੋਬਾਈਲ ਵੈਨ, ਹੋਵੇਗਾ ਮੁਫ਼ਤ ਇਲਾਜ

ਹਲਕਾ ਪੂਰਵੀ ਦੇ ਹਰ ਘਰ ਚ ਪਹੁੰਚੇਗੀ ਮੋਬਾਇਲ ਵੈਨ "ਮਿਲੇਗਾ ਮੁਫਤ ਇਲਾਜ" - ਵਿਧਾਇਕ ਗਰੇਵਾਲ ਅਤੇ ਮੇਅਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਨੇ ਹਰੀ ਝੰਡੀ ਦੇ ਕੀਤਾ ਰਵਾਨਾ  ਲੁਧਿਆਣਾ:12 ਸਤੰਬਰ (ਤਮੰਨਾ ਬੇਦੀ) &am...

ਸਰਹੱਦ ਪਾਰ ਤੋਂ ਤਸਕਰੀ ਦਾ ਪਰਦਾਫਾਸ਼

*ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਰੈਕੇਟ ਦਾ ਪਰਦਾਫਾਸ਼; ਛੇ ਪਿਸਤੌਲਾਂ, 1 ਕਿਲੋ ਹੈਰੋਇਨ, 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਪੰਜ ਗ੍ਰਿਫ਼ਤਾਰ** ਪਾਕਿਸਤਾਨ-ਅਧਾਰਤ ਸਮੱਗਲਰਾਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਸਨ ਗ...

ਢਿੱਲੋਂ ਨੇ ਅਹੁਦਾ ਸੰਭਾਲਿਆ

ਬਲਜਿੰਦਰ ਢਿੱਲੋਂ ਨੇ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ• *ਅਮਨ ਅਰੋੜਾ ਨੇ ਨਵੇਂ ਚੇਅਰਮੈਨ ਨੂੰ ਦਿੱਤੀ ਵਧਾਈ ਅਤੇ ਮੁੱਖ ਮੰਤਰੀ ਮਾਨ ਦੇ 'ਰੰ...

29.43 ਕਰੋੜ ਦਾ ਘੋਟਾਲਾ, ਇਕ ਗ੍ਰਿਫਤਾਰ

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ: ਸੀਜੀਐੱਸਟੀ ਲੁਧਿਆਣਾ ਨੇ 29.43 ਕਰੋੜ ਰੁਪਏ ਦੇ ਬਿਲਿੰਗ ਘੋਟਾਲੇ ਦਾ ਪਰਦਾਫਾਸ਼ ਕੀਤਾ; ਇੱਕ ਗ੍ਰਿਫ਼ਤਾਰਲੁਧਿਆਣਾ, 12 ਸਤੰਬਰ:&...

ਰਾਮ ਲੀਲਾ ਗਰਾਊਂਡ ਦੀ ਹਾਲਤ.....

ਰਾਮ ਲੀਲਾ ਗਰਾਉਂਡ ਦੀ ਤਰਸਯੋਗ ਹਾਲਤ ਤੇ ਸ਼ਹਿਰੀਆਂ ਵੱਲੋਂ ਉੱਚਾ ਚੁੱਕ ਕੇ ਪੱਕਾ ਕਰਨ ਦੀ ਉਠਣ ਲੱਗੀ ਮੰਗ,  ਬੁਢਲਾਡਾ , (ਮੇਹਤਾ ਅਮਨ) - ਸਥਾਨਕ ਸ਼ਹਿਰ ਦੇ ਰਾਮ ਲੀਲਾ ਦੁਸ਼ਹਿਰਾ ਗਰਾਊਂਡ ਦੀ ਤਰਸਯੋ...

ਕੇਂਦਰੀ ਰਾਹਤ ਕੇਵਲ ਟੋਕਨ ਮਨੀ : ਅਰਵਿੰਦ ਖੰਨਾ

ਕੇਂਦਰ ਤੋਂ ਜਿਸ ਕੰਮ ਲਈ ਪੈਸਾ ਆਇਆ, ਉਸ ‘ਤੇ ਖਰਚ ਕਰੇ ਪੰਜਾਬ ਸਰਕਾਰ:ਅਰਵਿੰਦ ਖੰਨਾ ਹੜ੍ਹ ਰਾਹਤ ਲਈ 1600 ਕਰੋੜ ਕੇਵਲ ਟੋਕਨ ਮਨੀ ਸੂਬਾ ਸਰਕਾਰ ਪੰਜਾਬ ਵਾਸੀਆਂ ਨੂੰ ਦੇਵੇ 12 ਹਜ਼ਾਰ ਕਰੋੜ ਦਾ ਹਿਸਾਬਸੰਗਰ...