ਡੀ.ਸੀ ਅਤੇ ਐਸ.ਐਸ.ਪੀ ਵਿਜੀਲੈਂਸ ਨੇ ਨੌਜਵਾਨਾਂ ਨੂੰ ਪਾਰਦਰਸ਼ੀ ਸਮਾਜ ਲਈ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ**-ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਦੀ ਵੀ ਕੀਤੀ ਮੰਗ*ਲੁਧਿਆਣਾ, 28 ਅਕਤੂਬਰ:...
ਰਾਜਪਾਲ ਕਟਾਰੀਆ ਨੇ ਕੀਤੀ ਸਮੀਖਿਆ
*ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੁੱਢਾ ਦਰਿਆ ਪੁਨਰ ਸੁਰਜੀਤੀ ਪ੍ਰੋਜੈਕਟ ਦੀ ਸਮੀਖਿਆ ਕੀਤੀ**ਤਾਜਪੁਰ ਰੋਡ ਸੰਗਤ ਘਾਟ ਦਾ ਨਿਰੀਖਣ ਕੀਤਾ, ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਅਤੇ ਡੇਅਰੀ ਯੂਨਿਟਾਂ 'ਤੇ ਕਾਰਵਾਈ ਦੇ ਹੁਕਮ ਦ...
ਮਹਿਲਾ ਮੈਂਬਰ ਪੰਚਾਇਤ ਦਾ ਕ*ਤ*ਲ
ਪਿੰਡ ਧਗਾਣਾ ਦੇ ਸਾਬਕਾ ਸਰਪੰਚ ਦੇ ਪੁੱਤਰ ਨੇ ਗੁਆਂਢ ਰਹਿੰਦੀ ਮਹਿਲਾ ਮੈਂਬਰ ਪੰਚਾਇਤ ਦਾ ਗੋ*ਲੀ ਮਾਰਕੇ ਕੀਤਾ ਕ*ਤ*ਲ ਤਰਨਤਾਰਨ 23 ਅਕਤੂਬਰ (ਸੁਖਰਾਜ ਸਿੰਘ ਮੱਦੇਪੁਰ) ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪੱਟ...
ਕਾਰ ਨੂੰ ਮਾਰੀ ਟੱਕਰ, ਗਰਭਵਤੀ ਔਰਤ ਨਾਲ ਕੀਤੀ ਬਦਸਲੂਕੀ
ਇਕ ਕਾਰ ਨੂੰ ਟੱਕਰ ਮਾਰੀ ਦੂਜਾ ਡੀਐਸਪੀ ਨੂੰ ਬੁਲਾ ਕੇ ਕੀਤੀ ਮਾਰਕੁਟ, ਗਰਭਵਰੀ ਔਰਤ ਨੂੰ ਕੀਤਾ ਜਲੀਲ ਲੁਧਿਆਣਾ 23 ਅਕਤੂਬਰ (ਰਾਕੇਸ਼ ਅਰੋੜਾ) - ਥਾਣਾ ਸਰਾਭਾ ਨਗਰ ਦੇ ਇਲਾਕੇ ਫਿਰੋਜ਼ਪੁਰ ਰੋਡ 'ਤੇ ਬੀਤੀ ਰਾਤ ਕ...
ਪੁਲਿਸ ਸ਼ਹੀਦੀ ਦਿਵਸ ਮਨਾਇਆ
*ਪੁਲਿਸ ਸ਼ਹੀਦੀ ਦਿਵਸ ਮਨਾਇਆ, ਐਸ.ਐਸ.ਪੀ ਡਾ. ਜਯੋਤੀ ਯਾਦਵ ਬੈਂਸ ਨੇ ਪੁਲਿਸ ਲਾਈਨਜ਼ ਵਿੱਚ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ* *ਸਾਨੂੰ ਮਿਲ ਕੇ ਦੇਸ਼ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ :- ਐਸ.ਐਸ.ਪੀ...
BJP leader warns MCL officials against....
ਤਿਉਹਾਰਾਂ ਦੇ ਸੀਜ਼ਨ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕਬਜ਼ੇ ਦੇ ਨਾਮ ਤੇ ਕੀਤੀ ਜਾ ਰਹੀ ਧੱਕੇਸ਼ਾਹੀ ਭਾਜਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ : ਰਜਨੀਸ਼ ਧੀਮਾਨਲੁਧਿਆਣਾ, 18 ਅਕਤੂਬਰ ( &nb...
ਤਰਨ ਤਾਰਨ ਜਿਮਨੀ ਚੋਣਾਂ ਵਿੱਚ ਕਾਂਗਰਸ ਦੀ ਹਾਰ ਹੁੰਦੀ ਦੇਖ ਕਿ ਬੁਖਲਾਏ ਰਾਜਾ ਵੜਿੰਗ: ਲਵਲੀਲੁਧਿਆਣਾ, 17 ਅਕਤੂਬਰ (ਰਾਕੇਸ਼ ਅਰੋੜਾ): ਸ਼੍ਰੋਮਣੀ ਅਕਾਲੀ ਦਲ 'ਵਾਰਿਸ ਪੰਜਾਬ ਦੇ' ਕਾਰਜਕਰਨੀ ਮੈਂਬਰ ਰਾਜੀਵ ਕੁਮਾਰ ਲਵਲੀ ਨੇ...
Bihar Elections
*ਬਿਹਾਰ ਚੋਣਾਂ 2025: ਐਨਡੀਏ ਦਾ ਹੱਥ ਸਭ ਤੋਂ ਉੱਪਰ ਹੈ, ਨਿਤੀਸ਼ ਕੁਮਾਰ ਦੁਬਾਰਾ ਸੱਤਾ ਸੰਭਾਲਣਗੇ! - ਡਾ. ਅਤੁਲ ਮਲਿਕਰਾਮ (ਰਾਜਨੀਤਿਕ ਰਣਨੀਤੀਕਾਰ)*2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਸਾਰੀਆਂ ਚੋਣਾਂ ਦੀ ਮਾਂ ਕ...
ਡਾ. ਪੀ.ਕੇ. ਮਿਸ਼ਰਾ ਦੀ ਅਗਵਾਈ ਵਿੱਚ ਭਾਰਤੀ ਵਫ਼ਦ ਦੇ ਸਹਿਯੋਗ ਨਾਲ ਜੀ-20 ਆਫ਼ਤ ਜ਼ੋਖਮ ਘਟਾਉਣ ਕਾਰਜ ਸਮੂਹ ਨੇ ਕੇਪਟਾਊਨ ਵਿੱਚ ਮੰਤਰੀ ਪੱਧਰੀ ਐਲਾਨ ਨੂੰ ਅਪਣਾਇਆਭਾਰਤ ਬਹੁ-ਖਤਰੇ ਦੀ ਪੂਰਵ ਚੇਤਾਵਨੀ ਪ੍ਰਣਾਲੀਆਂ ਨੂੰ ਅ...
ਮੋਦੀ ਦਾ ਹਨੂੰਮਾਨ ਪਲ
ਮੋਦੀ ਦਾ ਹਨੂਮਾਨ ਪਲ: ਔਕੜਾਂ ਦੇ ਦੌਰ ਵਿੱਚ ਭਾਰਤ ਦੀ ਲੰਬੀ ਛਾਲ - ਹਰਦੀਪ ਸਿੰਘ ਪੁਰੀ (ਲੇਖਕ ਭਾਰਤ ਸਰਕਾਰ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਨ।) ਜਦੋਂ ਸਮੁੱਚੇ ਭਾਰਤ ਵਿੱਚ ਦੀਵੇ ਜਗਦੇ...









