ਨਿੰਦਾ

*ਮਨਰੇਗਾ ਵਰਕਰਾਂ 'ਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ 'ਚ ਨਿੰਦਾ, ਅਮਲੋਹ ਚੌਂਕ 'ਚ ਮੰਗਾਂ ਦੇ ਹੱਕ 'ਚ ਬੁਲੰਦ ਕੀਤੀ ਆਵਾਜ਼: ਗੁਰਕੀਰਤ ਸਿੰਘ*  *ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਮਨਰੇਗਾ ਮੁਲਜਮਾਂ ਦੀ ਨੌਕਰੀ ...

1500 ਮੁਲਾਜ਼ਮਾਂ ਦੀ ਗ੍ਰਿਫਤਾਰੀ ਮੰਦਭਾਗੀ

ਖੰਨਾ ਵਿਖੇ ਆਪਣੇ ਹੱਕਾਂ ਲਈ ਸ਼ਾਂਤਮਈ ਧਰਨੇ 'ਤੇ ਬੈਠੇ ਮਨਰੇਗਾ ਆਗੂਆ ਅਤੇ 'ਸਤਿਨਾਮ ਵਾਹਿਗੁਰੂ' ਦਾ ਜਾਪ ਕਰ ਰਹੇ ਕਰੀਬ 1500 ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਬੇਹੱਦ ਮੰਦਭਾਗਾ --ਯਾਦਵਿੰਦਰ ਸਿੰਘ ਯਾਦੂ  ਸ਼ਰੇਆ...

ਮੁੱਦਾ ਪ੍ਰਦੂਸ਼ਣ ਦਾ

*ਟਾਇਰ ਸਾੜਨ ਵਾਲੀ ਫੈਕਟਰੀ ਨੇ ਇਲਾਕੇ ਦੇ ਲੋਕਾਂ ਦਾ ਜਿਉਣਾ ਕੀਤਾ  ਦੁੱਭਰ, ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਖਾਮੋਸ਼*  *ਐਸ ਡੀ ਐਮ ਖੰਨਾ ਨੂੰ  ਕਾਰਵਾਈ ਕਰਨ ਲਈ ਭੇਜਿਆ ਗਿਆ ਸੀ ਪ੍ਰੰਤੂ ਪੰਜ ਸਾਲ ਬ...

ਗੱਲਬਾਤ ਟੁੱਟੀ

ਬਿਜਲੀ ਮੰਤਰੀ ਨਾਲ ਗੱਲਬਾਤ ਟੁੱਟੀ, ਬਿਜਲੀ ਨਿਗਮ ਦੇ ਮੁਲਾਜਮ ਦੋ ਰੋਜਾ ਹੜਤਾਲ ਤੇ ਰਹਿਣਗੇਸਰਕਾਰ ਤੇ ਬਿਜਲੀ ਨਿਗਮ ਮੁਲਾਜਮਾਂ ਦੀ ਛੱਡੋ ਲੋਕਾਂ ਪ੍ਰਤੀ ਵੀ ਦਿੱਖ ਰਹੀ ਗੰਭੀਰ - ਮਹਿਦੂਦਾਂਲੁਧਿਆਣਾ 20 ਜੁਲਾਈ (ਇੰਦਰਜੀਤ) ਅਪ...

ਰਿਸ਼ਵਤ ਲੈਂਦਾ ਏਐਸਆਈ ਕਾਬੂ

*10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ*ਚੰਡੀਗੜ੍ਹ,20 ਜੁਲਾਈ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਕੂਮਕਲ੍ਹਾਂ, ਪੁ...

ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਕੇਂਦਰੀ, ਜਨਾਨਾ ਤੇ ਬੋਰਸਟਲ ਜੇਲ੍ਹ ਦੀ ਅਚਨਚੇਤ ਚੈਕਿੰਗ

 *- ਬੰਦੀਆਂ ਦੀਆਂ ਮੁਸ਼ਕਿਲਾਂ ਸੁਣ ਤੁਰੰਤ ਨਿਪਟਾਰੇ ਦੇ ਵੀ ਦਿੱਤੇ ਨਿਰਦੇਸ਼*ਲੁਧਿਆਣਾ, 20 ਜੁਲਾਈ (ਧੀਮਾਨ) - ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਮੈਡ...

ਕਾਲਾ ਦਿਵਸ ਮਨਾਇਆ

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਨੇ 17-07-2020 ਦੇ ਮੁਲਾਜ਼ਮ ਮਾਰੂ ਪੱਤਰ ਦੀਆਂ ਕਾਪੀਆਂ ਸਾੜ ਮਨਾਇਆ ਕਾਲਾ ਦਿਨਆਗੂਆਂ ਨੇ 7 ਅਗਸਤ ਨੂੰ ਮੋਹਾਲੀ 'ਚ ਹੋਣ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਕਰਨ ਦੇ...

ਸਮਾਜਿਕ ਸਸ਼ਕਤੀਕਰਨ ਕੈਂਪ ਲਗਾਏ ਜਾਣਗੇ

ਭਾਰਤ ਸਰਕਾਰ ਵੱਲੋਂ ਲੁਧਿਆਣਾ ਵਿੱਚ ਬਜ਼ੁਰਗ ਨਾਗਰਿਕਾਂ ਅਤੇ ਦਿਵਿਆਂਗਜਨਾਂ ਲਈ ਮੁਫ਼ਤ ਸਹਾਇਕ ਉਪਕਰਨ ਵੰਡਣ ਲਈ ਵਿਸ਼ੇਸ਼ ਸਮਾਜਿਕ ਸਸ਼ਕਤੀਕਰਨ ਕੈਂਪ ਲਗਾਏ ਜਾਣਗੇ: ਸੁਖਵਿੰਦਰ ਸਿੰਘ ਬਿੰਦਰਾ* ਪਹਿਲੀ ਵਾਰ ਇੰਨੇ ਵੱਡੇ ਪੱਧਰ ...

ਕਾਰ ਡੀਲਰਾਂ ਨੂੰ ਚੇਤਾਵਨੀ!

ਖ਼ਬਰਦਾਰ - ਕਾਰ ਡੀਲਰੋ! ਮੀਟਰ ਨਾਲ ਛੇੜਛਾੜ ਪਵੇਗੀ ਭਾਰੀ, ਲੱਗੇਗਾ ਭਾਰੀ ਜੁਰਮਾਨਾਓਡੋਮੀਟਰ (ਮੀਟਰ) ਨਾਲ ਛੇੜਛਾੜ ਕਰਨ ’ਤੇ ਕਾਰ ਡੀਲਰ ਨੂੰ 5,000 ਡਾਲਰ ਦਾ ਜੁਰਮਾਨਾ; ਵਾਪਸ ਕਰਨੇ ਪਏ ਪੈਸੇ-30,000 ਕਿਲੋਮੀਟਰ ਤੋਂ...

DC ਨੇ ਕੀਤਾ ਸਨਮਾਨਿਤ

*ਚਾਰ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਲੁਧਿਆਣਾ ਦੇ 707 ਆਂਗਣਵਾੜੀ ਕੇਂਦਰਾਂ ਨੂੰ ਮਿਲਣਗੇ ਵਾਟਰ ਕੂਲਰ**ਨੌਜਵਾਨਾਂ ਦੀ ਭਾਗੀਦਾਰੀ ਨਾਲ ਸਫ਼ਲ ਹੋਈ 707 ਵਾਟਰ ਕੂਲਰਾਂ ਦੇਣ ਦੀ ਮੁਹਿੰਮ**ਡੀ.ਸੀ ਹਿਮਾਂਸ਼ੂ ਜੈਨ ਨੇ ਵਾਟਰ...