ਸੋਖੀ ਦੀ ਅਗਵਾਈ ਵਿਚ ਧਰਨੇ
ਪੰਜਾਬ ਵਿੱਚ ਲੱਗ ਰਹੇ ਲੰਬੇ ਲੰਬੇ ਬਿਜਲੀ ਕੱਟਾ ਵਿਰੁੱਧ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਪੱਧਰ ਦੇ ਰੋਸ ਧਰਨੇ ਭਲਕੇ-ਹਲਕਾ ਆਤਮ ਨਗਰ ਦਾ ਜਨਤਾ ਨਗਰ ਮੰਡਲ ਸਾਹਮਣੇ ਜਗਬੀਰ ਸਿੰਘ ਸੋਖੀ ਦੀ ਅਗਵਾਈ ਹੇਠ ਲਗੇਗਾ ਵਿਸ਼ਾਲ...
ਭਾਰਤ ਨਿਊਜ਼ੀਲੈਂਡ ਐੱਫਟੀਏ: ਕਿਸਾਨਾਂ, ਨੌਜਵਾਨਾਂ, ਨੌਕਰੀਆਂ ਅਤੇ ਵਿਕਾਸ ਲਈ ਮਹਿਲਾਵਾਂ ਦੀ ਅਗਵਾਈ ਵਿੱਚ ਇੱਕ ਇਤਿਹਾਸਿਕ ਸਮਝੌਤਾ
- ਪੀਯੂਸ਼ ਗੋਇਲਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ (ਐੱਫਟੀਏ), ਜਿਸ ‘ਤੇ ਸੋਮਵਾਰ ਨੂੰ ਹਸਤਾਖਰ ਕੀਤੇ ਜਾਣਗੇ, ਵਿਕਸਿਤ ਦੁਨੀਆ ਦੇ ਨਾਲ ਭਾਰਤ ਦੀ ਸ਼ਮੂਲੀਅਤ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਨ੍ਹਾਂ ਗਲੋਬਲ ਆ...
ਮਰਦਮਸ਼ੁਮਾਰੀ 2027
ਪੰਜਾਬ ਵਿੱਚ 30 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਮਰਦਮਸ਼ੁਮਾਰੀ 2027 ਦਾ ਪਹਿਲਾ ਪੜਾਅਚੰਡੀਗੜ੍ਹ (ਬਿਊਰੋ): ਮਰਦਮਸ਼ੁਮਾਰੀ 2027 ਦੇ ਪੜਾਅ-I (ਹਾਊਸਲਿਸਟਿੰਗ ਅਤੇ ਹਾਊਸਿੰਗ ਸੈਂਸਸ) ਅਤੇ ਸਵੈ-ਗਣਨਾ ਦੀ ਸ਼ੁਰੂਆਤ 'ਤੇ...
ਸ਼ਿਮਲਾਪੁਰੀ ਕਰ ਰਹੇ ਵਰਕਰਾਂ ਨੂੰ ਲਾਮਬੰਦ
ਹਲਕਾ ਗਿੱਲ ਦੇ ਕਾਂਗਰਸੀਆਂ ਨੂੰ ਵਿਧਾਨ ਸਭਾ ਚੋਣਾਂ ਲਈ ਸ਼ਿਮਲਾਪੁਰੀ ਵਲੋਂ ਪਿੰਡਾਂ 'ਚ ਜਾ ਕੇ ਕੀਤਾ ਜਾ ਰਿਹੈ ਲਾਮਬੰਦ, ਮਿਲ ਰਿਹੈ ਭਰਵਾਂ ਹੁੰਗਾਰਾਲੁਧਿਆਣਾ, 23 ਅਪ੍ਰੈਲ (ਵਰਿੰਦਰ) : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ...
ਲੁਧਿਆਣਾ, 23 ਅਪ੍ਰੈਲ (ਗੀਤਾ ਸਕਸੈਨਾ) : 'ਬੁੱਢੇ ਦਰਿਆ' ਨੂੰ ਮੁੜ ਸੁਰਜੀਤ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿ...
ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ 24 ਮਈ ਨੂੰ ਸੂਬਾ ਪੱਧਰੀ ਰੋਸ ਧਰਨਾ ਲਗਾ ਕੇ ਸ਼ਹਿਰ ਵਿੱਚ ਕਰਨਗੇ ਮੁਜਾਹਰਾ-------------------------------------------24...
ਯੰਤਰ ਦੀ ਚਮਕ ਦੱਸੇਗੀ ਸਰੀਰ ਵਿੱਚ ਨਿਕੋਟੀਨ ਦੀ ਮਾਤਰਾ
ਯੰਤਰ ਦੀ ਚਮਕ ਦੱਸੇਗੀ ਸਰੀਰ ਵਿੱਚ ਨਿਕੋਟੀਨ ਦੀ ਮਾਤਰਾ *ਲੇਖਕ: ਰਾਜੇਸ਼ ਚੰਦਰ ਬਾਲੀ ਭਾਰਤ ਸਰਕਾਰ ਦੇ ਇੰਸਟੀਚਿਊਟ ਆਫ ਨੈਨੋ-ਸਾਇੰਸ ਐਂਡ ਟੈਕਨਾਲੋਜੀ (ਆਈਐੱਨਐੱਸਟੀ), ਮੋਹਾਲੀ ਨੇ ਇੱਕ ਨਵਾਂ...
ਪੰਚਾਇਤ ਤੋਂ ਸੰਸਦ ਤੱਕ
ਨਾਰੀ ਲੀਡਰਸ਼ਿਪ, ਡਿਜੀਟਲ ਸੁਸ਼ਾਸਨ ਅਤੇ ਵਿਕਸਿਤ ਭਾਰਤ ਦਾ ਸੰਕਲਪ ਪ੍ਰੋ. ਐੱਸ. ਪੀ. ਸਿੰਘ ਬਘੇਲ ਜਦੋਂ ਕੋਈ ਰਾਸ਼ਟਰ ਆਪਣੀਆਂ ਜੜ੍ਹਾਂ ਨੂੰ ਸਿੰਜਦਾ ਹੈ, ਤਾਂ ਉਸ ਦੀਆਂ ਟਾਹਣੀਆਂ ਅਸਮਾਨ ਛੂਹਦੀਆਂ ਹ...
AAP ਦੇ ਕਈ ਲੀਡਰ ਕਾਂਗਰਸ ਵਿਚ ਸ਼ਾਮਲ
ਜੰਡਿਆਲਾ ਗੁਰੂ ਵਿੱਚ ‘ਆਪ’ ਨੂੰ ਝਟਕਾ, ਸੀਨੀਅਰ ਵਲੰਟੀਅਰ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲਰਾਜਾ ਵੜਿੰਗ ਤੇ ਡੈਨੀ ਬੰਡਾਲਾ ਦੀ ਅਗਵਾਈ ਹੇਠ ਸ਼ਮੂਲੀਅਤ, ਜਗਰੂਪ ਸਿੰਘ ਰੂਬੀ ਦੀ ਅਗਵਾਈ ਵਿੱਚ ਵੱਡੀ ਤਬਦੀਲੀ ...
ਹਲਕਾ ਗਿੱਲ ਦੇ ਕਾਂਗਰਸੀਆਂ ਨੂੰ ਵਿਧਾਨ ਸਭਾ ਚੋਣਾਂ ਲਈ ਸ਼ਿਮਲਾਪੁਰੀ ਵਲੋਂ ਪਿੰਡਾਂ 'ਚ ਜਾ ਕੇ ਕੀਤਾ ਜਾ ਰਿਹੈ ਲਾਮਬੰਦ ਮਿਲ ਰਿਹੈ ਭਰਵਾਂ ਹੁੰਗਾਰਾਲੁਧਿਆਣਾ, 22 ਅਪ੍ਰੈਲ (ਸਹਿਗਲ) : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਸ...










