SIR ਮੁਹਿੰਮ

*ਐਸ.ਆਈ.ਆਰ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਨੇ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ, ਮਾਸਟਰ ਟ੍ਰੇਨਰਾਂ, ਟੈਕਨੀਕਲ ਤੇ ਕਲੈਰੀਕਲ ਸਟਾਫ ਨੂੰ ਦਿੱਤੀ ਸਿਖਲਾਈ - ਜ਼ਿਲ੍ਹਾ ਚੋਣ ਅਫ਼ਸਰ**- ਦੋ ਰੋਜ਼ਾ ਸਿਖਲਾਈ ਪ੍...

ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦਾ ਸਨਮਾਨ

ਪਿੰਡ ਜਲਣਪੁਰ ਦੇ ਨਗਰ ਨਿਵਾਸੀਆਂ ਵੱਲੋਂ  ਜਗਰੂਪ ਸਿੰਘ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਨੂੰ ਕੀਤਾ ਸਨਮਾਨਿਤਖੰਨਾ 13 ਜੂਨ  (ਮਨਜੀਤ ਸਿੰਘ ਧੀਮਾਨ)--- ਅੱਜ ਗ੍ਰਾਮ ਪੰਚਾਇਤ ਪਿੰਡ ਜੱਲ੍ਹਣਪੁਰ, ਆਮ ਆਦਮੀ ਪਾਰਟੀ ਦੇ...

ਮੋਦੀ ਜੀ ਦੇ 12 ਸਾਲ ਸੇਵਾ, ਸੁਸ਼ਾਸਨ ਅਤੇਂ ਸੰਕਲਪ ਦੀ ਮਿਸਾਲ : ਹਰਦੀਪ ਸਿੰਘ ਪੁਰੀ

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਵੱਡੇ ਅਤੇ ਔਖੇ ਫੈਸਲੇ ਲੈਣ ਦੀ ਸਮਰੱਥਾ ਦੇਖੀ ਹੈ – ਹਰਦੀਪ ਸਿੰਘ ਪੁਰੀਲੁਧਿਆਣਾ, 12 ਜੂਨ (ਇੰਦਰਜੀਤ) :ਕੇਂਦਰੀ ਪੈਟਰੋਲਿਅਮ ਅਤੇ ਪ੍ਰਾਕ੍ਰਿਤਿਕ ਗੈਸ ਮੰਤਰੀ ਸਰਦਾਰ ਹ...

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਨਿਗਮ ਅਧਿਕਾਰੀਆਂ ਨੂੰ ਹਦਾਇਤ

  *ਸ਼ਹਿਰ ਲੁਧਿਆਣਾ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ * - ਸਥਾਨਕ ਸਰਕਾਰਾਂ ਮੰਤਰੀ ਵੱਲੋਂ ਮਿਸ਼ਨ ਕਲੀਨ ਪੰਜਾਬ ਤਹਿਤ ਲੁਧਿਆਣਾ ਦਾ ਸਵੇਰੇ-ਸਵੇਰੇ ਅਚਨਚੇਤ ਨਿਰੀਖਣ- ਮ...

ਕਾਂਗਰਸ ਦੇ ਝੂਠੇ ਦਾਅਵਿਆਂ ਦੀ ਪੋਲ ਖੁੱਲ੍ਹੀ

ਮੰਤਰੀ  ਸੌਂਦ ਨੇ ਆਮ ਆਦਮੀ ਕਲੀਨਿਕਾਂ ਦਾ ਕੀਤਾ ਦੌਰਾ*  *ਕਿਹਾ- ਝੂਠ ਅਤੇ ਏ.ਆਈ ਵੀਡੀਓ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਨਹੀਂ ਹੋਵੇਗੀ ਕਾਮਯਾਬ,* ਖੰਨਾ, 12 ਜੂਨ: (ਮਨਜੀਤ ਸਿੰਘ ਧ...

ਗੁੰਮ ਹੋਏ 369 ਮੋਬਾਇਲ ਫੋਨ ਮਾਲਿਕਾਂ ਨੂੰ ਸੌਂਪੇ

ਲੁਧਿਆਣਾ ਪੁਲਿਸ ਨੇ 369 ਗੁੰਮ ਹੋਏ/ਛੁੱਟੇ ਹੋਏ ਮੋਬਾਈਲ ਫੋਨ ਬਰਾਮਦ ਕੀਤੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰ ਦਿੱਤਾਲੁਧਿਆਣਾ (ਮਨਜੀਤ ਸਿੰਘ ਧੀਮਾਨ) : ਸ਼ਹਿਰ ਵਿੱਚਵੱਡੇ ਉਦਯੋਗਾਂ ਦੀ ਮੌਜੂਦਗੀ ਕਾਰਨ, ...

ਸਮੀਖਿਆ ਮੀਟਿੰਗ

ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਨੇ ਮਾਨਸੂਨ ਦੀਆਂ ਤਿਆਰੀਆਂ ਅਤੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਕੀਤੀ ਸਮੀਖਿਆ ਮੀਟਿੰਗਲੁਧਿਆਣਾ (ਮਨਜੀਤ ਸਿੰਘ ਧੀਮਾਨ) :ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅ...

ਮੰਗ ਪੱਤਰ ਸੌਂਪਿਆ

*ਮਾਰਕਫੈਡ ਡੇਲੀਵੇਜ ਵਰਕਰ ਯੂਨੀਅਨ ਪੰਜਾਬ ਵੱਲੋਂ ਮਾਰਕਫੈਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੂੰ ਮੰਗ ਪੱਤਰ ਦਿੱਤਾ* ਖੰਨਾ 11ਜੂਨ (ਮਨਜੀਤ ਸਿੰਘ ਧੀਮਾਨ ) =ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ 4 ਜੂ...

ਜਨਗਣਨਾ ਟੀਮ ਦਾ ਸਨਮਾਨ

ਐਸ.ਡੀ.ਐਮ.ਮੈਡਮ ਸਵਾਤੀ ਟਿਵਾਣਾ ਨੇ ਕੀਤਾ ਸਨਮਾਨ - *ਜਨਗਣਨਾ ਕਾਰਜ ਵਿੱਚ ਖੰਨਾ ਤਹਿਸੀਲ ਨੇ ਮਾਰੀ ਬਾਜੀ* - 158 ਐਚ.ਐਲ.ਬੀ.ਦਾ ਕਾਰਜ ਸਮੇਂ ਤੋਂ ਪਹਿਲਾਂ ਕੀਤਾ ਮੁਕੰਮਲ* ਖੰਨਾ,11ਜੂਨ (ਮਨਜੀਤ ਸਿੰਘ ਧੀਮਾਨ)-...

ਇਆਲੀ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਆਉਣ ਨਾਲ ਵਰਕਰਾਂ ਵਿਚ ਭਾਰੀ ਉਤਸ਼ਾਹ: ਲਵਲੀ

ਲੁਧਿਆਣਾ, 11 ਜੂਨ (ਇੰਦਰਜੀਤ) : ਅਕਾਲੀ ਦਲ "ਵਾਰਿਸ ਪੰਜਾਬ ਦੇ" ਸੀਨੀਅਰ ਆਗੂ ਰਾਜੀਵ ਕੁਮਾਰ ਲਵਲੀ ਨੇ ਕਿਹਾ ਹੈ ਕਿ ਤਿੰਨ ਵਾਰ ਵਿਧਾਇਕ ਅਤੇ ਤਜੁਰਬੇਕਾਰ ਸਿਆਸਤਦਾਨ ਮਨਪ੍ਰੀਤ ਸਿੰਘ ਇਆਲੀ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾ...