ਮੰਗ ਪੱਤਰ ਸੌਂਪਿਆ

ਡਾ. ਬੀ.ਆਰ ਅੰਬੇਡਕਰ ਦੇ ਬੁੱਤ ਦੇ ਰੱਖ ਰਖਾਵ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰਵਫਦ ਨੇ ਪ੍ਰਸ਼ਾਸਨ ਨੂੰ ਦਿੱਤੇ ਕਈ ਸੁਝਾਅਲੁਧਿਆਣਾ, 29 ਸਤੰਬਰ (ਵਿਜੇ): ਲੁਧਿਆਣਾ ਜਲੰਧਰ ਬਾਈਪਾਸ ਚੌਂਕ ਸਥਿਤ ਸੰਵਿਧਾਨ ਨਿਰਮਾਤਾ ਡਾ. ਬੀ...

ਪੂਨਮ ਅਰੋੜਾ ਨੇ ਪਨਬਸ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ

- ਇਸ ਜਿੰਮੇਵਾਰੀ ਲਈ ਪੰਜਾਬ ਸਰਕਾਰ ਦਾ ਵੀ ਕੀਤਾ ਧੰਨਵਾਦ-ਕਿਹਾ! ਯਾਤਰੀਆਂ ਦੀ ਸਹੂਲਤ ਹਰ ਸੰਭਵ ਉਪਰਾਲੇ ਕੀਤੇ ਜਾਣਗੇਲੁਧਿਆਣਾ, 29 ਸਤੰਬਰ (ਕਰਨ ਜੇਤਲੀ):ਪੂਨਮ ਅਰੋੜਾ ਨੇ ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ...

ਅਸਤੀਫੇ ਦੀ ਮੰਗ

ਭਾਜਪਾ ਲੋਕਤੰਤਰ ਅਤੇ ਆਪ ਲੁੱਟ ਰਹੀ ਹੈ ਪੰਜਾਬ ਦਾ ਖਜ਼ਾਨਾ : ਵਿਕਰਮ ਬਾਜਵਾ ਮੁੱਖ ਚੋਣ ਕਮਿਸ਼ਨਰ ਅਤੇ ਮੰਤਰੀ ਹਰਦੀਪ ਮੁੰਡਿਆਂ ਤੋਂ ਅਸਤੀਫਾ ਦੇਣ ਲੁਧਿਆਣਾ/ ਸਾਹਨੇਵਾਲ 28 ਸਤੰਬਰ (ਰ) ਵਿਧਾਨ ਸਭਾ ਹਲਕਾ ...

ਸਰਪੰਚ ਕਰਮਜੀਤ ਸਿੰਘ ਗਰੇਵਾਲ ਸਨਮਾਨਿਤ

ਵਿੱਤ ਮੰਤਰੀ ਵੱਲੋਂ ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ "ਰਤਨ-ਏ-ਪੰਜਾਬ ਅਵਾਰਡ 2026" ਨਾਲ ਸਨਮਾਨਿਤ  ਲੁਧਿਆਣਾ 29 ਸਤੰਬਰ (ਕਰਨ ਜੇਤਲੀ) ਚੰਡੀਗੜ੍ਹ ਵਿਖੇ ਹੋਏ "ਰਤਨ-ਏ-ਪੰਜਾਬ ਅਵਾਰਡ 2026" ਸਮਾਰੋਹ ਦੌਰਾਨ ...

ਵਰੁਣ ਰਾਜ ਬਣੇ ਕਾਰਜਕਾਰੀ ਪ੍ਰਧਾਨ

ਜੇਕਰ ਨਿਗਮ ਵਲੋਂ ਪ੍ਰਾਈਵੇਟ ਕੰਪਨੀ ਨੂੰ ਡੋਰ ਟੂ ਡੋਰ ਕੂੜਾ ਚੁੱਕਣ ਦਾ ਠੇਕੇ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਿਗਮ ਪ੍ਰਸ਼ਾਸ਼ਨ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ : ਧੀਂਗਾਨ ਵਰੁਣ ਰਾਜ ਯੂਨੀਅਨ ਦੇ ਕਾਰਜਕਾਰੀ ਪ੍ਰਧਾ...

ਜਾਗਰੂਕਤਾ ਕੈਂਪ ਲਗਾਇਆ

ਬਲਾਕ ਸਮਰਾਲਾ ਦੇ ਪਿੰਡ ਗੋਹ ’ਚ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ- ਡੇਅਰੀ ਫਾਰਮਰਾਂ ਨੂੰ ਵਿਭਾਗ ਦੀਆਂ ਸਬਸਿਡੀ ਸਕੀਮਾਂ, ਕੈਟਲ ਸ਼ੈੱਡ, ਮਿਲਕਿੰਗ ਮਸ਼ੀਨ, ਡੇਅਰੀ ਕਰਜ਼ਾ ਕੇਸਾਂ ਸਬੰਧੀ ਵੀ ਜਾਣਕਾਰੀ ਦਿ...

ਵਫ਼ਦ ਨੇ ਕੀਤੀ ਸ਼ਿਰਕਤ

ਚੀਨ ਦੇ 77ਵੇਂ ਸਥਾਪਨਾ ਦਿਵਸ ਮੌਕੇ ਨਵੀਂ ਦਿੱਲੀ ਵਿੱਚ ਕਰਵਾਏ ਗਏ ਸ਼ਾਨਦਾਰ ਸਮਾਗਮ ਵਿੱਚ ਡਾ. ਕੋਟਨਿਸ ਹਸਪਤਾਲ ਦੇ ਵਫ਼ਦ ਨੇ ਕੀਤੀ ਸ਼ਿਰਕਤ   ਭਾਰਤ-ਚੀਨ ਸਬੰਧਾਂ ਅਤੇ ਮਨੁੱਖੀ ਵਿਰਾਸਤ 'ਤੇ ਦਿੱਤਾ ਜ਼ੋਰਨਵੀਂ ਦਿੱ...

ਧਾਰਮਿਕ ਯਾਤਰਾ

ਮਾਤਾ ਚਿੰਤਪੁਰਨੀ ਜੀ ਦੀ ਯਾਤਰਾ ਲਈ ਰਮਨ ਕੌੜਾ ਦੀ ਅਗਵਾਈ ਹੇਠ 159ਵੀਂ ਬਸ ਰਵਾਨਾ ਲੁਧਿਆਣਾ, 24 ਸਤੰਬਰ (ਵਰਿੰਦਰ) ਮਾਤਾ ਚਿੰਤਪੁਰਨੀ ਸੇਵਾ ਸੁਸਾਇਟੀ ਵਲੋਂ ਪ੍ਰਧਾਨ ਰਮਨ ਕੌੜਾ ਦੀ ਅਗਵਾਈ ਹੇਠ ਮਾਤਾ ਚਿੰਤਪੁਰਨੀ ਜੀ ...

ਈਡੀ ਦੀ ਰਡਾਰ

ਉੱਚ ਅਦਾਲਤ ਦੀ ਪਰਵਾਹ ਨਾ ਕਰਨ ਵਾਲੇ ਅੱਜ ਪਹੁੰਚੇ ਅਦਾਲਤ ਦੀ ਸ਼ਰਨ: ਹੈਪੀ ਗਿੱਲ  ਬੋਲੇ, ਕੱਟੜ ਇਮਾਨਦਾਰਾਂ ਦੇ ਰਿਸ਼ਤੇਦਾਰ ਵੀ ਅੱਜ ਈਡੀ ਦੀ ਰਡਾਰ 'ਤੇ  ਸਾਹਨੇਵਾਲ/ ਕੁਹਾੜਾ 24 ਸਤੰਬਰ (ਰ) ਵਿਧਾ...

ਬੈਂਕਾਂ ਦੀ ਹੜਤਾਲ

28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਬੈਂਕ ਪ੍ਰਸਤਾਵਿਤ ਹੜਤਾਲ  ਗਾਹਕਾਂ ਨੂੰ 25 ਸਤੰਬਰ ਤੱਕ ਜ਼ਰੂਰੀ ਬੈਂਕਿੰਗ ਕੰਮ ਨਿਪਟਾਉਣ ਦੀ ਸਲਾਹ ਚੰਡੀਗੜ੍ਹ, 22 ਸਤੰਬਰ (ਪ੍ਰੈੱਸ ਰਿਲੀਜ਼) : ਯੂਨਾਈਟਿਡ ਫੋਰਮ ਆਫ ਬੈਂਕ...