ਪਾਸਪੋਰਟ ਫੀਸ
ਭਾਰਤੀ ਪਾਸਪੋਰਟ ਬਣਵਾਉਣ ਵਾਲਿਆਂ ਨੂੰ 1 ਜੁਲਾਈ 2026 ਤੋਂ ਨਵੀਆਂ ਦਰਾਂ ਅਨੁਸਾਰ ਫ਼ੀਸ ਅਦਾ ਕਰਨੀ ਪਵੇਗੀ। ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਨਿਯਮਾਂ ਵਿੱਚ ਸੋਧ ਕਰਦੇ ਹੋਏ ਅਧਿਸੂਚਨਾ ਜਾਰੀ ਕੀਤੀ ਹੈ।ਪਾਸਪੋਰਟ (ਸੋਧ) ਨਿਯਮ,...
ਖੰਨਾ ਦਾ ਮਾਣ ਬਣੇ ਡਾ. ਮਨਿੰਦਰ ਸਿੰਘ ਭਸੀਨ
ਖੰਨਾ ਦਾ ਮਾਣ ਬਣੇ SMO ਡਾ. ਮਨਿੰਦਰ ਸਿੰਘ ਭਸੀਨ, ‘ਸ਼ਹਿਰ ਦਾ ਗੌਰਵ ਅਵਾਰਡ’ ਨਾਲ ਸਨਮਾਨਿਤਮੋਰਨਿੰਗ ਕਲੱਬ ਰੇਲਵੇ ਰੋਡ ਵੱਲੋਂ ਕੀਤਾ ਗਿਆ ਸਨਮਾਨ, 300 ਤੋਂ ਵੱਧ ਸਫਲ ਦੂਰਬੀਨ ਸਰਜਰੀਆਂ ਕਰਕੇ ਸਰਕਾਰੀ ਸਿਹਤ ...
ਖੰਨਾ 25 ਜੂਨ ਮਨਜੀਤ ਸਿੰਘ ਧੀਮਾਨ --ਬੀਤੇ ਕੱਲ੍ਹ ਪੰਜਾਬ ਸਿਵਿਲ ਸਕੱਤਰੇਤ ਚੰਡੀਗੜ੍ਹ ਵਿਖੇ ਟੈੱਟ ਪਾਸ ਨਾਨ-ਟੀਚਿੰਗ ਸਟਾਫ਼ ਯੂਨੀਅਨ ਪੰਜਾਬ ਦੀ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਨਾਨ-ਟ...
ਪਟਵਾਰਖਾਨੇ ਦੀ ਬੱਤੀ ਗੁੱਲ
*ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਪਟਵਾਰਖਾਨਾ ਦੀ ਬਿਜਲੀ ਪਿਛਲੇ ਇਕ ਹਫਤੇ ਤੋਂ ਗੁੱਲ ਬਿਜਲੀ ਬਿੱਲ ਦਾ ਨਾ ਭਰਨ ਤੇ ਪਾਵਰ ਕਾਮ ਵਿਭਾਗ ਨੇ ਕੱਟਿਆ ਪਟਵਾਰਖਾਨੇ ਦਾ ਬਿਜਲੀ ਕਨੈਕਸ਼ਨ ਪਟਵਾਰਖਾ...
ਸਮੀਖਿਆ ਮੀਟਿੰਗ
*ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਤੱਕ ਸਰਕਾਰੀ ਭਲਾਈ ਸਕੀਮਾਂ ਦੀ ਪੂਰੀ ਪਹੁੰਚ ਯਕੀਨੀ ਬਣਾਈ ਜਾਵੇ --ਥਿੰਦ**ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਵੱਲੋਂ ਬੱਚਤ ਭਵਨ ਲੁਧਿਆਣਾ ਵਿਖੇ ਵੱਖ-ਵੱਖ ਸਰਕਾਰੀ ਵਿ...
ਯੁੱਧ ਨਸ਼ਿਆਂ ਵਿਰੁੱਧ: ਜ਼ਿਲ੍ਹਾ ਪੱਧਰੀ ਸਮਾਗਮ
*ਨਸ਼ਾ ਤਸਕਰਾਂ ਖ਼ਿਲਾਫ਼ ਜ਼ੀਰੋ ਟੌਲਰੈਂਸ ਨੀਤੀ ਜਾਰੀ, ਕਿਸੇ ਨੂੰ ਨਹੀਂ ਬਖ਼ਸ਼ਿਆ ਜਾਵੇਗਾ: ਕੈਬਨਿਟ ਮੰਤਰੀ ਮੁੰਡੀਆਂ**ਨਸ਼ਾ ਸਿਰਫ਼ ਵਿਅਕਤੀ ਨੂੰ ਨਹੀਂ, ਪੂਰੇ ਪਰਿਵਾਰ ਅਤੇ ਸਮਾਜ ਨੂੰ ਕਰਦਾ ਹੈ ਪ੍ਰਭਾਵਿਤ:*“ਯੁੱਧ...
ਬਠਿੰਡਾ ਪੁਲਿਸ ਵੱਲੋਂ ਦੋ ਮੁਲਜਮ ਕਾਬੂ- 1 ਫਰਾਰਬਠਿੰਡਾ, 25 ਜੂਨ ਬਠਿੰਡਾ ਪੁਲਿਸ ਨੇ ਮੇਲਾ ਰਾਮ ਰੋਡ ’ਤੇ ਆਰ.ਐਸ.ਐਸ. ਦਫ਼ਤਰ ਦੇ ਸਾਹਮਣੇ ਭਾਜਪਾ ਆਗੂ ਡਾਕਟਰ ਤਰਸੇਮ ਗਰਗ ਦੇ ਕਲੀਨਿਕ ’ਤੇ ਪੈਟਰੋਲ ਬੰ...
ਲੁਧਿਆਣਾ : ਰਾਹੋਂ ਰੋਡ ਪਿੰਡ ਮਿਹਰਬਾਨ ਪ੍ਰੇਮ ਕਲੋਨੀ ਸਾਹਮਣੇ ਜੀਟੀ ਰੋਡ ਦੀ ਹਾਲਤ ਤਰਸਣਯੋਗ ਮਾਮੂਲੀ ਬਰਸਾਤ ਨੇ ਬਣਾਇਆ ਤਲਾਅ ਰਾਹਗੀਰਾਂ ਨੂੰ ਲੰਘਣਾ �"ਖਾ ਕਮਾਂਡਰ ਬਲਬੀਰ ਸਿੰਘ ਸਾਂਪਲਾ &...
ਖੰਨਾ ਪੁਲਿਸ ਨੇ ਕੀਤਾ ਵੱਡਾ ਖੁਲਾਸਾ
ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਦੇ ਖਿਲਾਫ ਕੇਸ ਦਰਜ; ਆਪਣੇ 'ਤੇ ਹੀ ਚਲਵਾਈ ਸੀ ਗੋਲੀ, ਇਕ ਕਾਬੂ ਪੁਲਿਸ ਅਨੁਸਾਰ ਇਹ ਸਾਰਾ ਡਰਾਮਾ ਜ਼ਮੀਨੀ ਸੌਦੇ ਵਿੱਚ ਕਰੋੜਾਂ ਰੁਪਏ ਹੜੱਪਣ ਅਤੇ ਪੈਸੇ ਵਾਪਸ ਮੰਗਣ ਵ...
* ਜਦੋਂ ਪਿੰਡ ਤਰੱਕੀ ਕਰਨਗੇ ਤਾਂ ਪੰਜਾਬ ਤਰੱਕੀ ਕਰੇਗਾ: ਮੁੱਖ ਮੰਤਰੀ ਮਾਨ* ਲੋਕ-ਪੱਖੀ ਫੈਸਲੇ ਲੈਂਦੇ ਰਹਾਂਗੇ ਅਤੇ ਲੋਕ ਭਲਾਈ ਲਈ ਕੰਮ ਕਰਦੇ ਰਹਾਂਗੇ: ਮੁੱਖ ਮੰਤਰੀ ਬਠਿੰਡਾ, 24 ਜੂਨ( ਪੱਤਰ ਪ੍ਰੇਰਕ) ਜ਼ਮੀਨੀ ਪੱਧਰ...










