ਅਣਅਥੋਰਾਈਜ਼ਡ ਸਿਲੇਂਸਰਾਂ ਤੇ ਚੱਲਿਆ ਬੁਲਡੋਜ਼ਰ
*-ਖੰਨਾ ਪੁਲਿਸ ਦਾ ਐਕਸ਼ਨ ਮੋਡ: ਬੁਲੇਟਾਂ ਦੇ ਪਟਾਕੇ ਕੀਤੇ ਜਾਣਗੇ ਪੂਰਨ ਬੰਦ, 150 ਗੈਰ-ਕਾਨੂੰਨੀ ਸਾਈਲੈਂਸਰਾਂ 'ਤੇ ਚੱਲਿਆ ਬੁਲਡੋਜ਼ਰ**-ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਵ...
ਹਾਊਸ ਮੀਟਿੰਗ
*ਖੰਨਾ ਦੇ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ, ਸੌਂਦ ਨੇ ਨਗਰ ਕੌਂਸਲ ਖੰਨਾ ਵਿਖੇ ਕੀਤੀ 4 ਘੰਟੇ ਦੀ ਸਮੀਖਿਆ ਮੀਟਿੰਗ**ਸੋਮਵਾਰ ਨੂੰ ਨਗਰ ਕੌਂਸਲ ਦੀ ਹਾਊਸ ਮੀਟਿੰਗ ਵਿੱਚ ਲਏ ਜਾਣਗੇ ਵਿਕਾਸ ਨਾਲ ਜੁੜੇ ਅਹਿਮ ਫ਼ੈਸਲੇ*...
ਔਰਤ ਨੇ ਆਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਮਗਰੋਂ ਲਿਆ ਫਾਹਾ
ਪੰਜਾਬ ਦੇ ਮਾਨਸਾ ਵਿੱਚ, ਇੱਕ ਔਰਤ ਨੇ ਆਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਔਰਤ ਦੀ ਪਛਾਣ ਸੰਦੀਪ ਕੌਰ (35) ਵਜੋਂ ਹੋਈ ਹੈ। ਬੱਚਿਆਂ ਦੀ ਪਛਾਣ ਖੁਸ਼ਪ੍ਰੀਤ (12), ਵਿਸ਼ਵਾਸ ਸਿੰਘ (1.5 ਸਾਲ) ਅ...
*ਕਾਂਗਰਸ ਵੱਲੋਂ ਚੰਨੀ ਨੂੰ ਕੰਪੇਨ ਕਮੇਟੀ ਦਾ ਚੇਅਰਪਰਸਨ ਬਣਾਏ ਜਾਣ ਤੇ ਦਲਿੱਤ ਭਾਈਚਾਰਾ ਬਾਗੋ ਬਾਗ* *ਅਕਾਲੀ ਤੇ ਆਪ ਨੇ ਦਲਿਤਾਂ ਨਾਲ ਕੀਤਾ ਧੋਖਾ : ਹਰਜਿੰਦਰ ਇਕੋਲਾਹਾ ਕਿਹਾ: ਸਿਰਫ਼ ਕਾਂਗਰਸ ਹੀ ਦਲਿਤ...
ਨਵੀਂ ਲੀਡਰਸ਼ਿਪ
*ਖੰਨਾ ਨਗਰ ਕੌਂਸਲ ਨੂੰ ਮਿਲੀ ਨਵੀਂ ਲੀਡਰਸ਼ਿਪ ਟੀਮ* *ਪਹਿਲੀ ਵਾਰ ਨਗਰ ਕੌਂਸਲ ਤੇ ਆਪ ਦਾ ਹੋਇਆ ਕਬਜ਼ਾ* ਖੰਨਾ 3 ਜੁਲਾਈ( ਮਨਜੀਤ ਸਿੰਘ ਧੀਮਾਨ) --ਖੰਨਾ ਨਗਰ ਕੌਂਸਲ ਨੂੰ ਨਵੀਂ ਲੀਡਰਸ਼ਿਪ ਟੀਮ ਮਿਲ ਗ...
ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ
ਗਰਿੱਡ ਦਾ ਗੇਟ ਤੋੜ ਅੰਦਰ ਵੜ ਬਿਜਲੀ ਕਾਮਿਆਂ ਨਾਲ ਬਦਸਲੂਕੀ ਕਰਨ ਵਾਲਿਆਂ 'ਤੇ ਪਰਚਾ ਦਰਜਦੋਸ਼ੀ ਗਿ੍ਫਤਾਰ ਨਾ ਕੀਤੇ ਤਾਂ ਥਾਣੇ ਬਾਹਰ ਮੁੜ ਦੇਵਾਂਗੇ ਧਰਨਾ : ਮਹਿਦੂਦਾਂਲੁਧਿਆਣਾ ( ) ਗੌਂਸਗੜ 220 ਕੇਵੀ ਗਰਿੱਡ ਦਾ ਮੇਨ ਗੇਟ ...
ਮਾਮਲਾ ਜਾਅਲੀ ਐਨਓਸੀ ਰਾਹੀਂ ਰਜਿਸਟਰੀਆਂ ਦਾ
ਖੰਨਾ ਵਿਖੇ ਜਾਅਲੀ ਐਨ ਓ ਸੀ ਰਾਹੀਂ ਹੋਈਆਂ ਰਜਿਸਟਰੀਆਂ ਦੀ ਨਿਰਪੱਖ ਜਾਂਚ ਕਰਾਈ ਜਾਵੇ ਰਜਿਸਟਰੀ ਕਰਨ ਵਾਲੇ ਕਲਰਕਾਂ ਤੇ ਅਫਸਰਾਂ ਦੀ ਵੀ ਜਿੰਮੇਵਾਰੀ ਫਿਕਿਸ ਕੀਤੀ ਜਾਵੇ--- ਜਥੇਦਾਰ ਸਰ...
ਚਿਹਰਿਆਂ ਤੋਂ ਗਾਇਬ ਹੋਈ ਮੁਸਕਰਾਹਟ, ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਦਾ ਦੌਰ ਜਾਰੀ *ਜਤਿੰਦਰ ਪਾਠਕ ਪ੍ਰਧਾਨ, ਹਰੀ ਗੁਪਤਾ ਸੀਨੀਅਰ ਉਪ ਪ੍ਰਧਾਨ, ਤੇ ਕਰਮਜੀਤ ਸਿੰਘ ਸਿਫਤੀ ਮੀਤ ਪ੍ਰਧਾਨ ਬਣੇ*  ...
ਨਵੀਂ ਸਟੱਡੀ ਤੋਂ ਖੁਲਾਸਾ
ਨਵੀਂ ਸਟਡੀ ਤੋਂ ਖੁਲਾਸਾ: ਲੁਧਿਆਣਾ ਵਿੱਚ ਅੱਧ ਤੋਂ ਵੱਧ ਪੀਐਮ₂.₅ ਨਿਕਾਸ ਬਿਨਾਂ ਕੰਟਰੋਲ ਕੀਤੇ ਇੰਧਨ ਦੀ ਵਰਤੋਂ ਕਾਰਨਆਪਣੀ ਕਿਸਮ ਦੀ ਪਹਿਲੀ ਜ਼ਿਲ੍ਹਾ-ਪੱਧਰੀ ਸਟਡੀ ਨੇ ਭਾਰਤ ਦੀ ਸਾਫ਼ ਹਵਾ ਰਣਨੀਤੀਆਂ ਵਿੱਚ ਵੱਡੀ ਕਮੀ ਉਜ...
ਵਿਸ਼ੇਸ਼ ਨਾਕਾਬੰਦੀ
ਖੰਨਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਸੁਰੱਖਿਆ ਨੂੰ ਲੈ ਕੇ ਖੰਨਾ ਪੁਲਿਸ ਪੂਰੀ ਤਰਾਂ ਚੌਕਸ ਡੀਐਸਪੀ ਵਿਨੋਦ ਕੁਮਾਰਖੰਨਾ, 30 ਜੂਨ (ਮਨਜੀਤ ਸਿੰਘ ਧੀਮਾਨ) -----ਖੰਨਾ ਪੁਲਿਸ ਵੱਲੋ...










