ਭਾਰਤ ਭਰ ਦੇ 23 ਏਮਜ਼ ਵਿੱਚ 2,244 ਫੈਕਲਟੀ ਅਤੇ 16,542 ਗੈਰ-ਫੈਕਲਟੀ ਅਸਾਮੀਆਂ ਖਾਲੀ, ਨੱਡਾ ਨੇ ਰਾਜ ਸਭਾ ਵਿੱਚ ਅਰੋੜਾ ਨੂੰ ਦੱਸਿਆ

  ਲੁਧਿਆਣਾ, 6 ਫਰਵਰੀ (ਵਾਸੂ ਜੇਤਲੀ) : ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਨਵੀਂ ਦਿੱਲੀ ਤੋਂ ਇਲਾਵਾ, ਸਰਕਾਰ ਨੇ ਪ੍ਰਧਾਨ ਮੰਤਰੀ ਸਵਾਸਥ ਸੁਰੱਖਿਆ ਯੋਜਨਾ (ਪੀਐਮਐਸਐਸਵਾਈ) ਅਧੀਨ 22 ਨਵੇਂ...

ਹਲਵਾਰਾ ਏਅਰਪੋਰਟ ਨੂੰ ਆਈਏਟੀਏ ਵੱਲੋਂ "ਐੱਚਡਬਲਯੂਆਰ" ਏਅਰਪੋਰਟ ਕੋਡ ਕੀਤਾ ਗਿਆ ਜਾਰੀ

  ਲੁਧਿਆਣਾ, 4 ਫਰਵਰੀ (ਤਮੰਨਾ ਬੇਦੀ) - ਹਲਵਾਰਾ ਏਅਰਬੇਸ 'ਤੇ ਬਣਨ ਵਾਲੇ ਨਵੇਂ ਹਵਾਈ ਅੱਡੇ ਨੂੰ ਹਲਵਾਰਾ ਏਅਰਪੋਰਟ ਕਿਹਾ ਜਾਵੇਗਾ। ਏਅਰਪੋਰਟ ਕੋਡ ਐੱਚਡਬਲਯੂਆਰ ਪ੍ਰਦਾਨ ਕਿੱਤਾ ਗਿਆ ਹੈ, ਜੋ ਕਿ ਉਡਾਣਾਂ ਸ਼ੁਰੂ ਕਰ...

ਭਾਰਤੀਯ ਜਨਤਾ ਪਾਰਟੀ ਦੇ ਕੌਮੀ ਕਿਸਾਨ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ 5 ਫਰਵਰੀ ਨੂੰ ਦਾਨ ਸਿੰਘ ਵਾਲਾ ਜਾਣਗੇ

  ਲੁਧਿਆਣਾ 3 ਫਰਵਰੀ (ਵਾਸੂ ਜੇਤਲੀ) -ਭਾਰਤੀਯ ਜਨਤਾ ਪਾਰਟੀ ਦੇ ਕੌਮੀ ਕਿਸਾਨ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਆਪਣੇ ਸਾਥੀਆਂ ਸਮੇਤ 5 ਫਰਵਰੀ ਨੂੰ ਦੁਪਹਿਰ ਦੇ 2: 00 ਵਜੇ ਜ਼ਿਲ੍ਹਾ ਬਠਿੰਡਾ ਦੇ ਪਿੰਡ...

ਸਿਹਤ ਖੇਤਰ ਨੂੰ ਘੱਟ ਫੰਡ, ਕੇਂਦਰੀ ਬਜਟ ਵਿੱਚ ਬੇਰੁਜ਼ਗਾਰੀ ਦਾ ਹੱਲ ਨਹੀਂ: ਸੰਸਦ ਮੈਂਬਰ ਸੰਜੀਵ ਅਰੋੜਾ

  ਲੁਧਿਆਣਾ, 1 ਫਰਵਰੀ।(ਤਮੰਨਾ ਬੇਦੀ) - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸ਼ਨੀਵਾਰ ਨੂੰ ਪੇਸ਼ ਕੀਤੇ ਗਏ ਵਿੱਤੀ ਸਾਲ 2025-26 ਦੇ ਕੇਂਦਰੀ ਬਜਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਸੰਸਦ ਮੈਂਬਰ (ਰਾਜ ਸਭਾ) ਸੰਜੀ...

ਭੱਠਲ ਦੀ ਅਗਵਾਈ ਵਿੱਚ ਸਮੂਹ ਹਾਜ਼ਰੀਨ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਮਜਬੂਤੀ ਲਈ ਕੀਤੀ ਪ੍ਰਤਿਗਿਆ- ਮਹਾਤਮਾ ਗਾਂਧੀ ਜੀ ਨੂੰ ਯਾਦ ਕਰਨਾ ਉਹਨਾਂ ਦੀ ਸੋਚ ਅਤੇ ਵਿਚਾਰਧਾਰਾ 'ਤੇ ਪਹਿਰਾ ਦੇਣਾ ਹੈ

  ਭਾਰਤ ਦੀ ਆਜ਼ਾਦੀ ਲਈ ਸ਼ਹਾਦਤਾਂ ਦੇਣ ਵਾਲੇ, ਜੇਲਾਂ ਕੱਟਣ ਵਾਲੇ, ਤਸੀਹੇ ਝੱਲਣ ਵਾਲੇ ਦੇਸ਼ ਭਗਤਾਂ ਦੀ ਆਤਮਾ ਦੀ ਆਵਾਜ਼ ਨੂੰ ਹਿਰਦੇ ਅੰਦਰ ਵਸਾਉਣ ਦੀ ਲੋੜ ਤਦ ਹੀ ਉਹਨਾਂ ਦੇ ਸੁਪਨਿਆਂ ਦਾ ਭਾਰਤ ਬਣੇਗਾ- ਭੱਠਲ ...

*ਪ੍ਰਸ਼ਾਸਨ ਵੱਲੋਂ ਆਜ਼ਾਦੀ ਘੁਲਾਟੀਆਂ ਦੀ ਯਾਦ 'ਚ ਦੋ ਮਿੰਟ ਦਾ ਮੌਨ ਧਾਰਨ

  ਲੁਧਿਆਣਾ, 30 ਜਨਵਰੀ (ਵਾਸੂ ਜੇਤਲੀ) - ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਨਿਗਰਾਨੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨ...

ਪੀ.ਐਸ.ਪੀ.ਸੀ.ਐਲ. ਦਾ ਲਾਈਨਮੈਨ ਅਤੇ ਮੀਟਰ ਰੀਡਰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ

  ਮੁਲਜ਼ਮਾਂ ਨੇ ਮੀਟਰ ਲਗਾਉਣ ਬਦਲੇ ਪਹਿਲਾਂ ਲਈ ਸੀ 20000 ਰੁਪਏ ਰਿਸ਼ਵਤ  ਚੰਡੀਗੜ੍ਹ 28 ਜਨਵਰੀ (ਸਰਬਜੀਤ) - ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾ...

ਗਣਤੰਤਰ ਦਿਵਸ 2025 ਆਈਐਮਏ ਹਾਊਸ ਵਿਖੇ ਬਹੁਤ ਧੂਮਧਾਮ ਨਾਲ ਮਨਾਇਆ ਗਿਆ

   ਸ਼ਹਿਰ ਦੇ ਸੀਨੀਅਰ ਸਰਜਨ ਡਾ. ਸਤੀਸ਼ ਜੈਨ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ    ਲੁਧਿਆਣਾ 28 ਜਨਵਰੀ (ਰਾਕੇਸ਼ ਅਰੋੜਾ)  -  ਡਾ. ਧੀਰਜ, ਪ੍ਰਧਾਨ ਆਈਐਮਏ ਲੁਧਿਆਣਾ, ...

*ਵਿਧਾਇਕ ਸਿੱਧੂ ਵੱਲੋਂ 13 ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਲੁਧਿਆਣਾ, 28 ਜਨਵਰੀ (ਤਮੰਨਾ ਬੇਦੀ) - ਮਹਿਲਾ ਸਸ਼ਕਤੀਕਰਨ ਅਤੇ ਭਾਈਚਾਰਕ ਭਲਾਈ ਨੂੰ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਸਥਾਨਕ ਜਨਤਾ ਨ...

ਅਰੋੜਾ ਨੇ ਵਿੱਤ ਮੰਤਰੀ ਸੀਤਾਰਮਨ ਨੂੰ ਆਉਣ ਵਾਲੇ ਬਜਟ ਵਿੱਚ ਐਮਪੀਐਲਏਡੀਐਸ ਲਈ ਅਲਾਟਮੈਂਟ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕਰਨ ਦੀ ਕੀਤੀ ਬੇਨਤੀ

  ਲੁਧਿਆਣਾ, 28 ਜਨਵਰੀ (ਵਾਸੂ ਜੇਤਲੀ) : ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਇੱਕ ਪੱਤਰ ਲਿਖ ਕੇ ਆਉਣ ਵਾਲੇ ਬਜਟ ਵਿੱਚ ਐਮਪੀਐਲਏਡੀਐਸ ਲਈ ਅਲਾਟਮੈਂਟ ਵਧਾ...