ਕੀ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਦੌੜ ਨੇ ਕਈਆਂ ਦੇ ਸੁਪਨੇ ਕੀਤੇ ਚਕਨਾਚੂਰ?

 ਚਿਹਰਿਆਂ ਤੋਂ ਗਾਇਬ ਹੋਈ ਮੁਸਕਰਾਹਟ, ਸਿਆਸੀ ਗਲਿਆਰਿਆਂ ਵਿੱਚ  ਚਰਚਾਵਾਂ ਦਾ ਦੌਰ ਜਾਰੀ *ਜਤਿੰਦਰ ਪਾਠਕ ਪ੍ਰਧਾਨ, ਹਰੀ ਗੁਪਤਾ ਸੀਨੀਅਰ ਉਪ ਪ੍ਰਧਾਨ, ਤੇ ਕਰਮਜੀਤ ਸਿੰਘ ਸਿਫਤੀ ਮੀਤ ਪ੍ਰਧਾਨ ਬਣੇ*  ...

ਨਵੀਂ ਸਟੱਡੀ ਤੋਂ ਖੁਲਾਸਾ

ਨਵੀਂ ਸਟਡੀ ਤੋਂ ਖੁਲਾਸਾ: ਲੁਧਿਆਣਾ ਵਿੱਚ ਅੱਧ ਤੋਂ ਵੱਧ ਪੀਐਮ₂.₅ ਨਿਕਾਸ ਬਿਨਾਂ ਕੰਟਰੋਲ ਕੀਤੇ ਇੰਧਨ ਦੀ ਵਰਤੋਂ ਕਾਰਨਆਪਣੀ ਕਿਸਮ ਦੀ ਪਹਿਲੀ ਜ਼ਿਲ੍ਹਾ-ਪੱਧਰੀ ਸਟਡੀ ਨੇ ਭਾਰਤ ਦੀ ਸਾਫ਼ ਹਵਾ ਰਣਨੀਤੀਆਂ ਵਿੱਚ ਵੱਡੀ ਕਮੀ ਉਜ...

ਵਿਸ਼ੇਸ਼ ਨਾਕਾਬੰਦੀ

ਖੰਨਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ  ਸੁਰੱਖਿਆ ਨੂੰ ਲੈ ਕੇ ਖੰਨਾ ਪੁਲਿਸ ਪੂਰੀ ਤਰਾਂ ਚੌਕਸ ਡੀਐਸਪੀ ਵਿਨੋਦ ਕੁਮਾਰਖੰਨਾ, 30 ਜੂਨ (ਮਨਜੀਤ ਸਿੰਘ ਧੀਮਾਨ) -----ਖੰਨਾ ਪੁਲਿਸ ਵੱਲੋ...

ਜੇਲ੍ਹਾਂ ਦਾ ਦੌਰਾ

*ਪੰਜਾਬ ਵਿਧਾਨ ਸਭਾ ਦੀ "ਅਧੀਨ ਵਿਧਾਨ ਕਮੇਟੀ" ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ, ਜਨਾਨਾ ਜੇਲ੍ਹ ਅਤੇ ਬੋਰਸਟਲ ਜੇਲ੍ਹ ਦਾ‌ ਕੀਤਾ ਨਿਰੀਖਣ, ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਦੀਆਂ ਸਹੂਲਤਾਂ ਦਾ ਲਿਆ ਜਾਇਜ਼ਾ* ...

ਨਸ਼ਿਆਂ ਵਿਰੁੱਧ ਜਾਗਰੂਕਤਾ

*ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਤੇ ਸਹੁੰ ਚੁੱਕ ਸਮਾਗਮ ਆਯੋਜਿਤ   ਲੁਧਿਆਣਾ, 30 ਜੂਨ (ਮਨਜੀਤ ਸਿੰਘ ਧੀਮਾਨ ) - ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟ...

ਨਸ਼ੀਲੇ ਪਦਾਰਥ ਕੀਤੇ ਨਸ਼ਟ

*ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਦੀ ਵੱਡੀ ਕਾਰਵਾਈ, 53 ਐਨ.ਡੀ.ਪੀ.ਐਸ. ਕੇਸਾਂ ਦੀ ਨਸ਼ੀਲੀ ਸਮੱਗਰੀ ਕੀਤੀ ਨਸ਼ਟ**ਨਸ਼ਾ ਤਸਕਰਾਂ 'ਤੇ ਲਗਾਤਾਰ ਸਖ਼ਤ ਸ਼ਿਕੰਜਾ, ਨਸ਼ਾ ਮੁਕਤ ਸਮਾਜ ਲਈ ਖੰਨ...

ਰੋਕ

*ਐਸ.ਡੀ.ਐਮ ਸਵਾਤੀ ਟਿਵਾਣਾ ਨੇ ਖੰਨਾ ਵਿੱਚ ਜਾਅਲੀ ਅਤੇ ਮੈਨੂਅਲ ਐਨ.ਓ.ਸੀਜ਼ ਦੇ ਆਧਾਰ 'ਤੇ ਵੇਚੀ/ਖਰੀਦੀ ਜ਼ਮੀਨ ਦੀ ਅੱਗੇ ਵੇਚਣ 'ਤੇ ਲਗਾਈ ਰੋਕ**ਸਬ ਰਜਿਸਟਰਾਰ ਖੰਨਾ ਨੂੰ ਜਮਾਂਬੰਦੀਆਂ ਵਿੱਚ ਵੀ ਰਪਟ ਦਰਜ ਕਰਨ ਦੇ ਦਿੱਤੇ ...

ਥਾਣਾ ਮੁਖੀ ਲਗਾਇਆ

ਇੰਸਪੈਕਟਰ ਅਜਿਤੇਸ਼ ਕੌਸ਼ਲ  ਨੂੰ ਮਾਛੀਵਾੜਾ ਸਾਹਿਬ ਦਾ ਨਵਾਂ ਥਾਣਾ ਮੁਖੀ ਲਗਾਇਆ ਖੰਨਾ 29 ਜੂਨ (ਮਨਜੀਤ ਸਿੰਘ ਧੀਮਾਨ )---  ਪੁਲਿਸ ਜਿਲਾ ਖੰਨਾ ਦੇ ਐਸਐਸਪੀ ਡਾਕਟਰ ਦਰਪਣ ਆਲੂਵਾਲੀਆ ਨੇ ਥਾਣਾ ਮਾਛੀਵਾੜਾ...

ਸਮਾਧਾਨ ਕੈਂਪ ਲਗਾਇਆ

ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦਿਸ਼ਾ ਨਿਰਦੇਸ਼ਾਂ ਤੇ  ਡੀਐਸਪੀ ਖੰਨਾ ਵਿਨੋਦ ਕੁਮਾਰ ਨੇ ਲਗਾਇਆ ਗਿਆ ਸਮਾਧਾਨ  ਕੈਂਪ", ਲੋਕਾਂ ਨੂੰ ਤੁਰੰਤ ਰਾਹਤਖੰਨਾ, 29 ਜੂਨ  (ਮਨਜੀਤ ਸਿੰਘ ਧੀਮਾਨ )--=ਖੰਨਾ ਪੁਲਿ...

ਸੀਐਮ ਭਗਵੰਤ ਸਿੰਘ ਮਾਨ ਦਾ ਵੱਡਾ ਐਕਸ਼ਨ

 ਨਕਲੀ ਯੂਰੀਆ ਮਾਮਲੇ 'ਚ 7 ਅਧਿਕਾਰੀਆਂ ਵਿਰੁੱਧ ਚਾਰਜਸ਼ੀਟ ਜਾਰੀ! ਮਿਲਕਫੈੱਡ  ਖੰਨਾ  ਨੇ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ,  ਖਿਲਾਫ਼ ਮੇਜਰ ਪੈਨਲਟੀ' ਚਾਰਜਸ਼ੀਟ ਜਾਰੀ*7 ਅਧਿਕਾਰੀਆਂ ਨੂੰ ਚ...