ਅਸਦੁਦੀਨ ਓਵੈਸੀ ਨੇ ਪਹਿਲਗਾਮ ਹਮਲੇ 'ਚ ਜਾਨਾਂ ਗਵਾਉਣ ਵਾਲਿਆਂ ਨੂੰ ਸ਼ਰ*ਧਾਂਜਲੀ ਭੇਂਟ ਕਰਨ ਲਈ ਆਯੋਜਿਤ ਕੈਂਡਲ ਮਾਰਚ ਵਿੱਚ ਕੀਤੀ ਸ਼ਿਰਕਤ, ਕਿਹਾ-ਅਸੀਂ ਅੱ*ਤਵਾਦ ਦੇ ਖ਼ਿਲਾਫ਼ ਇੱਕਜੁਟ ਹਾਂ