ਯੁੱਧ ਨਸ਼ਿਆਂ ਵਿਰੁੱਧ: ਡੀਜੀਪੀ ਗੌਰਵ ਯਾਦਵ ਨੇ ਜਲੰਧਰ ਵਿਖੇ ਅਤਿ-ਆਧੁਨਿਕ ਏ.ਐਨ.ਟੀ.ਐਫ. ਰੇਂਜ ਦਫ਼ਤਰ ਦਾ ਕੀਤਾ ਉਦਘਾਟਨ, ਸੂਬੇ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਲਿਆ ਅਹਿਦ

ਜਲੰਧਰ/ਬਲਵਿੰਦਰ ਕੁਮਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ਵਿੱਚ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਅੱਗੇ ਵਧਾਉਂਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ...

ਫੋਰਟਿਸ ਹਸਪਤਾਲ ਵਿਖੇ ਐਸ ਐਸ ਆਈ ਮੰਤਰਾ ਰੋਬੋਟਿਕ ਸਰਜਰੀ ਸਿਸਟਮ ਦੀ ਸ਼ੁਰੂਆਤ

ਫੋਰਟਿਸ ਹਸਪਤਾਲ ਲੁਧਿਆਣਾ ਨੇ ਦੁਨੀਆ ਦੇ ਸਭ ਤੋਂ ਐਡਵਾਂਸਡ ਰੋਬੋਟਿਕ ਸਰਜਰੀ ਪ੍ਰਣਾਲੀਆਂ ਵਿੱਚੋਂ ਇੱਕ ਦੀ ਸ਼ੂਰੁਆਤ ਕੀਤੀਲੁਧਿਆਣਾ, 23 ਜਨਵਰੀ, 2026: ਫੋਰਟਿਸ ਹਸਪਤਾਲ, ਲੁਧਿਆਣਾ ਨੇ ਦੁਨੀਆ ਦੇ ਸਭ ਤੋਂ ਐਡਵਾਂਸਡ ਅਤੇ ਬਹ...

ਸਿਹਤ ਬੀਮਾ ਯੋਜਨਾ ਲਾਗੂ ਕਰਨ ਵਾਲਾ ਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ – ਮੋਹਿੰਦਰ ਭਗਤ

ਜਲੰਧਰ/ਬਲਵਿੰਦਰ ਕੁਮਾਰ ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਬਾਗਬਾਨੀ ਅਤੇ ਸੁਤੰਤਰਤਾ ਸੈਨਾਨੀ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ  ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ...

13th International Congress of Society for Ethnofarmacology

ਸੋਸਾਇਟੀ ਫਾਰ ਐਥਨੋਫਾਰਮਾਕੋਲੋਜੀ ਦੀ 13ਵੀਂ ਅੰਤਰਰਾਸ਼ਟਰੀ ਕਾਂਗਰਸ ਅਤੇ ਐਥਨੋਫਾਰਮਾਕੋਲੋਜੀ ਵਿੱਚ ਟ੍ਰਾਂਸਲੇਸ਼ਨਲ ਰਿਸਰਚ ਅਤੇ ਅੰਤਰਰਾਸ਼ਟਰੀ ਕਾਨਫਰੰਸ – ਪਾਰੰਪਰਿਕ ਚਿਕਿਤਸਾ ਨੂੰ ਆਧੁਨਿਕ ਸਿ...

HBCH&RC ਵਿਖੇ ਮਰੀਜ਼ਾਂ ਦੀ ਦੇਖਭਾਲ ਲਈ ਪਾਰਵਰਗ੍ਰਿੱਡ ਵੱਲੋਂ ਵਿਸ਼ੇਸ਼ ਸਹਿਯੋਗ

ਉੱਤਮ ਮਸ਼ੀਨਾਂ ਦੀ ਖਰੀਦਦਾਰੀ ਨਾਲ ਮਰੀਜ਼ਾਂ ਨੂੰ ਮਿਲੇਗੀ ਵੱਡੀ ਸਹੂਲਤNew Chandigarh, 26 December, 2025: ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਪੰਜਾਬ ਨੇ ਅੱਜ ਅਤਿ-ਆਧੁਨਿਕ ਮੈਡੀਕਲ ਉਪਕਰਣਾਂ ਦੇ ਉਦਘਾਟਨ ਨ...

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੁਧਾਰ ਵਿਖੇ ਮੈਡੀਕਲ ਕੈਂਪ ਲਗਾਇਆ

ਲੁਧਿਆਣਾ। ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਦੇ ਨਾਲ ਨਾਲ ਭਾਰਤੀ ਚਿਕਿਤਸਾ ਮਿਸ਼ਨ (1938–1942) ਦੀ 87ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਦਿਆਂ ਗੁਰਦੁਆਰਾ ਸ਼ਹੀਦਾਂ, ਪਿੰ...

ARC-TMC ਪੰਜਾਬ 2025: ਅਤਿ-ਆਧੁਨਿਕ ਕਲੀਨਿਕਲ ਸਿਖਲਾਈ ਨਾਲ ਅਨੱਸਥੀਸੀਓਲੋਜਿਸਟ ਦੀ ਅਗਲੀ ਪੀੜ੍ਹੀ ਨੂੰ ਉਤਸ਼ਾਹਿਤ ਕੀਤਾ

    ਚੰਡੀਗੜ੍ਹ, 15 ਦਿਸੰਬਰ, 2025: ਟਾਟਾ ਮੈਮੋਰੀਅਲ ਸੈਂਟਰ (ARC-TMC ਪੰਜਾਬ 2025) ਦਾ ਦੂਜਾ ਅਨੱਸਥੀਸੀਆ ਸਮੀਖਿਆ ਕੋਰਸ 12 ਤੋਂ 14 ਦਸੰਬਰ 2025 ਤੱਕ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (HBC...

ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੀ 197ਵੀਂ ਮੀਟਿੰਗ ਨੇ ਹਰਿਆਣਾ ਅਤੇ ਪੰਜਾਬ ਵਿੱਚ ਈਐੱਸਆਈਸੀ ਹਸਪਤਾਲਾਂ ਲਈ ਜ਼ਮੀਨ ਪ੍ਰਾਪਤੀ ਨੂੰ ਮਨਜ਼ੂਰੀ ਦਿੱਤੀ

ਡਾ. ਮਨਸੁਖ ਮਾਂਡਵੀਆ ਨੇ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੀ 197ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੋਨੀਪਤ (150 ਬਿਸਤਰੇ), ਹਿਸਾਰ (100 ਬਿਸਤਰੇ) ਅਤੇ ਕਰਨਾਲ (40 ਬਿਸਤਰੇ) ਵਿੱਚ ਈਐੱਸਆਈਸੀ ਹਸਪਤਾਲਾਂ ਲਈ...

OPD inaugurated

ਸ਼ਹੀਦ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ "ਗੁਰਦਆਂ ਦੀ ਸੰਭਾਲ, ਇਕਾਈ ਦੇ ਨਾਲ"  ਥ...

ਕਬਾਇਲੀ ਗੌਰਵ ਦਿਵਸ ਮਨਾਇਆ

ਕਰਮਚਾਰੀ ਰਾਜ ਬੀਮਾ ਨਿਗਮ, ਖੇਤਰੀ ਦਫ਼ਤਰ, ਹਰਿਆਣਾ ਨੇ 'ਕਬਾਇਲੀ ਗੌਰਵ ਦਿਵਸ' ਮਨਾਇਆਫਰੀਦਾਬਾਦ (ਹਰਿਆਣਾ): 14 ਨਵੰਬਰ, 2025 - ਕਰਮਚਾਰੀ ਰਾਜ ਬੀਮਾ ਨਿਗਮ (ESIC), ਖੇਤਰੀ ਦਫ਼ਤਰ, ਹਰਿਆਣਾ ਨੇ ਭਾਰਤ ਸਰਕਾਰ ਦੇ ਸੱਦੇ 'ਤ...